Sanjhiyan Khabran 'ਚ ਵੇਖੋ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਸਿਰਫ ABP Sanjha 'ਤੇ

Continues below advertisement

ਪਾਨੀਪਤ 'ਚ ਦਿਲ ਦਹਿਲਾਉਣ ਵਾਲੀ ਘਟਨਾ

ਬੇਰਹਿਮ ਪਤੀ ਨੇ ਸੁੱਤੀ ਪਈ ਪਤਨੀ ਦਾ ਕਹੀ ਮਾਰ ਕੀਤਾ ਕਤਲ,,, ਪਰਿਵਾਰ ਮੁਤਾਬਕ ਪਹਿਲਾਂ ਸ਼ਰਾਬ ਦੇ ਨਸ਼ੇ 'ਚ ਕੀਤਾ ਸੀ ਝਗੜਾ

ਕੌਣ ਹੋਵੇਗਾ ਬ੍ਰਿਟੇਨ ਦਾ ਅਗਲਾ ਪ੍ਰਧਾਨ ਮੰਤਰੀ ?

ਪ੍ਰੀਤਿ ਪਟੇਲ ਨਹੀਂ ਕਰੇਗੀ PM ਦੀ ਦਾਅਵੇਦਾਰੀ,,, ਰਿਸ਼ੀ ਸੁਨਕ ਨੇ 20 ਤੋਂ ਵੱਧ ਸਾਂਸਦਾ ਦਾ ਸਮਰਥਨ ਜੁਟਾਇਆ

ਮਾਲਦੀਵ ਭੱਜੇ ਰਾਜਪਕਸ਼ੇ !
ਸ਼੍ਰੀਲੰਕਾ ਚ ਰਾਸ਼ਟਰਪਤੀ ਗੋਟਾਬਾਇਆ ਰਾਜਪਕਸ਼ੇ ਦੇਸ਼ ਛੱਡ ਕੇ ਭੱਜੇ, ਪਤਨੀ ਤੇ 2 ਰੱਖਿਆ,,, ਕਰਮੀਆਂ ਨਾਲ ਮਾਲਦੀਵ ਜਾਣ ਦੀ ਖਬਰ,,, ਅਸਤੀਫੇ ਨੂੰ ਲੈ ਕੇ ਹਾਲੇ ਸਸਪੈਂਸ ਬਰਕਰਾਰ
Continues below advertisement

JOIN US ON

Telegram