Exclusive: ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ ਆਖ਼ਰੀ ਨਿਸ਼ਾਨੀ, ਪਹਿਲੀ ਵਾਰ ਸਿਰਫ਼ abp ਸਾਂਝਾ ‘ਤੇ

Continues below advertisement

ਪਹਿਲੀ ਵਾਰ ਸਿਰਫ਼ abp ਸਾਂਝਾ ‘ਤੇ ਵੇਖੋ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਆਪ੍ਰੇਸ਼ਨ ਬਲੂ ਸਟਾਰ ਦੀ ਆਖ਼ਰੀ ਨਿਸ਼ਾਨੀ। ਇਸ ਦੌਰਾਨ ਦੀ ਇਮਾਰਤ  ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੌਜੂਦ ਹੈ। ਦੱਸ ਦਈਏ ਕਿ ਇਹ ਇਮਾਰਤ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਮੌਜੂਦ ਹੈ, ਇਮਾਰਤ ਦਾ ਨਾਂਅ ਖਜਾਨਾ ਦਰਸ਼ਨੀ ਦਿਓੜੀ ਹੈ। 6 ਜੂਨ 1984 ‘ਚ ਸ੍ਰੀ ਹਰਿਮੰਦਰ ਸਾਹਿਬ ‘ਤੇ ਫੌਜੀ ਹਮਲਾ ਹੋਇਆ ਸੀ। ਇਸ ਹਮਲੇ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਸੀ। ਇਸੇ ਕਰਕੇ ਹਰ ਸਾਲ 6 ਜੂਨ ਨੂੰ ਓਪਰੇਸ਼ਨ ਬਲੂ ਸਟਾਰ ਦੀ ਬਰਸੀ ਮਨਾਈ ਜਾਂਦੀ ਹੈ।

Continues below advertisement

JOIN US ON

Telegram