ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਸੰਗਤ 'ਚ ਭਾਰੀ ਉਤਸ਼ਾਹ
abp sanjha
Updated at:
20 May 2022 09:57 PM (IST)
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ 22 ਮਈ ਨੂੰ ਕਪਾਟ ਖੁੱਲ੍ਹਣ ਜਾ ਰਹੇ ਹਨ ਇਸ ਸਬੰਧੀ ਸੰਗਤ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।