ਸ਼ਹੀਦੀ ਜੋੜ ਮੇਲ ਸ੍ਰੀ ਚਮਕੌਰ ਸਾਹਿਬ, ਸ਼ਹੀਦਾ ਦੇ ਖੂਨ ਨਾਲ ਸਿੰਜੀ ਇਤਿਹਾਸਿਕ ਧਰਤੀ
Continues below advertisement
ਪਿੰਡ ਚੱਕ ਢੇਰਾ ਰੁਕੇ ਸਨ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ
ਪਰਿਵਾਰ ਵਿਛੋੜੇ ਬਾਅਦ ਚੱਕ ਢੇਰਾ ਦੇ ਪੱਤਣ 'ਤੇ ਪਹੁੰਚੇ ਸਨ ਮਾਤਾ ਗੁਜਰੀ ਜੀ
ਸਿੱਖ ਇਤਿਹਾਸ ਨੂੰ ਬਾਬਾ ਕੁੰਮਾ ਮਾਸ਼ਕੀ ਦੀ ਵੱਡੀ ਦੇਣ
ਵਿਛੋੜੇ ਬਾਅਦ ਆਪਣੀ ਛੰਨ ਹੀ ਗੁਰੂ ਪਰਿਵਾਰ ਹਵਾਲੇ ਕੀਤੀ ਸੀ
ਚੱਕ ਢੇਰਾ ਹੀ ਮਿਲਿਆ ਸੀ ਗੰਗੂ ਬ੍ਰਾਹਮਣ
ਬਾਬੇ ਕੁੰਮਾ ਮਾਸ਼ਕੀ ਨੇ ਸਿੱਧ ਕੀਤਾ ਕਿ ਦਯਾ ਅਮੀਰੀ ਦੀ ਮੁਹਤਾਜ ਨਹੀਂ
ਵੱਡਾ ਇਤਿਹਾਸ ਹੋਣ ਦੇ ਬਾਵਜੂਦ ਭੁੱਲਿਆ-ਵਿਸਰਿਆ ਅਸਥਾਨ
ਪਰਿਵਾਰ ਵਿਛੋੜੇ ਪਿੱਛੋਂ 300 ਸਾਲ ਬਾਅਦ ਪ੍ਰਗਟ ਹੋਇਆ ਅਸਥਾਨ
Continues below advertisement
Tags :
Chamkor Sahib Jorh Mela