West Indies ਦੇ ਕ੍ਰਿਕਟਰ Denesh Ramdin ਨੇ ਕੀਤਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ
ਏਬੀਪੀ ਸਾਂਝਾ
Updated at:
19 Jul 2022 09:18 AM (IST)
Download ABP Live App and Watch All Latest Videos
View In AppDenesh Ramdin Retirement: ਵੈਸਟਇੰਡੀਜ਼ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਦਿਨੇਸ਼ ਰਾਮਦੀਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਵੈਸਟਇੰਡੀਜ਼ ਲਈ ਦੋ ਵਿਸ਼ਵ ਕੱਪ ਜਿੱਤਣ ਵਾਲੇ ਰਾਮਦੀਨ ਨੇ 37 ਸਾਲ ਦੀ ਉਮਰ ਵਿੱਚ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਭਾਰਤੀ ਮੂਲ ਦਾ ਕੈਰੇਬੀਅਨ ਕ੍ਰਿਕਟਰ ਵੈਸਟਇੰਡੀਜ਼ ਦੇ ਸਭ ਤੋਂ ਸਫਲ ਵਿਕਟ-ਕੀਪਰਾਂ ਵਿੱਚੋਂ ਇੱਕ ਸੀ। ਰਾਮਦੀਨ ਨੇ ਆਖਰੀ ਵਾਰ ਦਸੰਬਰ 2019 ਵਿੱਚ ਵੈਸਟਇੰਡੀਜ਼ ਲਈ ਖੇਡਿਆ ਸੀ। ਉਸਨੇ ਆਪਣੇ ਕਰੀਅਰ ਵਿੱਚ 74 ਟੈਸਟ, 139 ਵਨਡੇ ਅਤੇ 71 ਟੀ-20 ਅੰਤਰਰਾਸ਼ਟਰੀ ਮੈਚ ਖੇਡੇ। ਇਸ ਵਿਕਟਕੀਪਰ ਨੇ 2005 'ਚ ਕੋਲੰਬੋ 'ਚ ਸ਼੍ਰੀਲੰਕਾ ਖਿਲਾਫ ਆਪਣਾ ਟੈਸਟ ਡੈਬਿਊ ਕੀਤਾ ਸੀ।