Gujarat Giants ਨੇ 2 Manipal Tigers ਨੂੰ 2 ਵਿਕਟਾਂ ਨਾਲ ਹਰਾਇਆ
ਏਬੀਪੀ ਸਾਂਝਾ
Updated at:
20 Sep 2022 11:54 AM (IST)
Download ABP Live App and Watch All Latest Videos
View In AppGujarat Giants vs Manipal Tigers: ਲਖਨਊ ਦੇ ਏਕਾਨਾ ਸਟੇਡੀਅਮ ਵਿੱਚ ਖੇਡੇ ਗਏ ਲੀਜੈਂਡਜ਼ ਲੀਗ ਕ੍ਰਿਕਟ 2022 ਦੇ ਤੀਜੇ ਮੈਚ ਵਿੱਚ, ਮੁਜਰਤ ਜਾਇੰਟਸ ਨੇ ਮਨੀਪਾਲ ਟਾਈਗਰਜ਼ ਨੂੰ 2 ਵਿਕਟਾਂ ਨਾਲ ਹਰਾਇਆ। 121 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਜਾਇੰਟਸ ਨੇ ਇਹ ਟੀਚਾ 8 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਮੈਚ 2 ਵਿਕਟਾਂ ਨਾਲ ਜਿੱਤ ਲਿਆ। ਗੁਜਰਾਤ ਜਾਇੰਟਸ ਲਈ ਪਾਰਥਿਵ ਪਟੇਲ ਨੇ ਸਭ ਤੋਂ ਵੱਧ 34 ਦੌੜਾਂ ਬਣਾਈਆਂ। ਦੂਜੇ ਪਾਸੇ ਮਨੀਪਾਲ ਟਾਈਗਰਜ਼ ਲਈ ਕਪਤਾਨ ਹਰਭਜਨ ਸਿੰਘ, ਮੁਰਲੀਧਰਨ, ਪਰਵਿੰਦਰ ਅਵਾਨਾ ਅਤੇ ਮਪੋਫੂ ਨੇ 2-2 ਵਿਕਟਾਂ ਲਈਆਂ।