T-20 World Cup: Shaheen Shah Afridi ਦੀ ਵਾਪਸੀ, Fakhar Zaman ਟੀਮ ਤੋਂ ਬਾਹਰ, ਜਾਣੋ Pak Team ਬਾਰੇ

Continues below advertisement

ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ 15 ਸਤੰਬਰ ਨੂੰ ਟੀ-20 ਵਿਸ਼ਵ ਕੱਪ 2022 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਬਾਬਰ ਆਜ਼ਮ 15 ਮੈਂਬਰੀ ਟੀਮ ਦੀ ਕਪਤਾਨੀ ਕਰਨ ਜਾ ਰਹੇ ਹਨ। ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਅਤੇ ਬੱਲੇਬਾਜ਼ ਸ਼ਾਨ ਮਸੂਦ ਨੂੰ ਵੀ ਟੀਮ 'ਚ ਥਾਂ ਮਿਲੀ ਹੈ। ਦੂਜੇ ਪਾਸੇ ਤਜਰਬੇਕਾਰ ਖਿਡਾਰੀ ਸ਼ੋਏਬ ਮਲਿਕ ਨੂੰ ਮੌਕਾ ਨਹੀਂ ਮਿਲਿਆ ਹੈ। ਟੀਮ 'ਚ ਉਨ੍ਹਾਂ ਖਿਡਾਰੀਆਂ ਨੂੰ ਤਰਜੀਹ ਦਿੱਤੀ ਗਈ ਜੋ ਹਾਲ ਹੀ 'ਚ ਟੀ-20 ਟੀਮ ਦਾ ਹਿੱਸਾ ਸਨ।

ਟੀ-20 ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ: ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖ਼ਾਨ, ਆਸਿਫ਼ ਅਲੀ, ਹੈਦਰ ਅਲੀ, ਹਾਰਿਸ ਰਊਫ਼, ਇਫ਼ਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ ਜੂਨੀਅਰ, ਨਸੀਮ ਸ਼ਾਹ, ਸ਼ਾਹੀਨ ਸ਼ਾਹ। ਅਫਰੀਦੀ, ਸ਼ਾਨ ਮਸੂਦ, ਉਸਮਾਨ ਕਾਦਿਰ।

Continues below advertisement

JOIN US ON

Telegram