Women T-20 World Cup । ਵੂਮੈਨ T-20 ਵਰਲਡ ਕੱਪ 'ਚ ਭਾਰਤ ਦਾ ਦੂਜਾ ਮੁਕਾਬਲਾ
Continues below advertisement
India vs West Indies: ICC Women's T20 World Cup 2023 ਵਿੱਚ ਭਾਰਤੀ ਮਹਿਲਾ ਟੀਮ ਨੇ ਪਾਕਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਹੁਣ ਟੀਮ ਨੇ ਆਪਣਾ ਦੂਜਾ ਮੈਚ ਵੈਸਟਇੰਡੀਜ਼ ਦੀ ਮਹਿਲਾ ਟੀਮ ਦੇ ਖਿਲਾਫ 15 ਫਰਵਰੀ ਨੂੰ ਕੇਪਟਾਊਨ ਦੇ ਨਿਊਲੈਂਡਸ ਮੈਦਾਨ 'ਤੇ ਖੇਡਣਾ ਹੈ।
Continues below advertisement