ਅੰਡਰ-23 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿੱਚ Deepak Punia ਨੇ ਜਿੱਤਿਆ ਕਾਂਸੀ ਦਾ ਤਗ਼ਮਾ!

Continues below advertisement

U19 Asian Wrestling Championships: ਟੋਕੀਓ ਓਲੰਪੀਅਨ ਦੀਪਕ ਪੂਨੀਆ (Deepak Punia) ਨੇ ਕਿਰਗਿਸਤਾਨ 'ਚ ਅੰਡਰ-23 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ 2022 ਵਿੱਚ 86 ਕਿਲੋਗ੍ਰਾਮ ਫ੍ਰੀਸਟਾਈਲ ਭਾਰ ਵਰਗ ਵਿੱਚ ਮਾਕਸਤ ਸਤਿਆਬੇਲਦੀ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਭਾਰਤੀ ਦਲ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਤੋਂ ਟੂਰਨਾਮੈਂਟ ਵਿੱਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਕਰ ਰਿਹਾ ਸੀ। ਸ਼ੁਰੂਆਤੀ ਦੋ ਗੇੜਾਂ ਵਿੱਚ 23 ਸਾਲਾ ਪੂਨੀਆ ਅੰਤਮ ਸੋਨ ਤਗ਼ਮਾ ਜੇਤੂ ਉਜ਼ਬੇਕਿਸਤਾਨ ਦੇ ਅਜ਼ੀਜ਼ਬੇਕ ਫੈਜ਼ੁਲੇਵ ਅਤੇ ਕਿਰਗਿਸਤਾਨ ਦੇ ਨੂਰਤਿਲੇਕ ਕਰੀਪਬਾਏਵ ਤੋਂ ਹਾਰ ਗਿਆ ਸੀ।

Continues below advertisement

JOIN US ON

Telegram