Harjinder Kaur ਦੇ ਮੈਡਲ ਜਿੱਤਣ ਨਾਲ ਘਰ 'ਚ ਖੁਸ਼ੀ ਦਾ ਮਾਹੌਲ
ਏਬੀਪੀ ਸਾਂਝਾ
Updated at:
02 Aug 2022 02:14 PM (IST)
Download ABP Live App and Watch All Latest Videos
View In Appਕਾਮਨਵੈਲਥ ਖੇਡਾਂ ਵਿਚ ਕਾਂਸੇ ਦਾ ਮੈਡਲ ਜਿੱਤ ਕੇ ਹਰਜਿੰਦਰ ਕੌਰ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ। Commenwealth ਖੇਡਾਂ ਚ ਪੰਜਾਬ ਦੀ ਪਹਿਲੀ ਅਥਲੀਟ ਹੈ ਜਿਸਨੇ ਮੈਡਲ ਜਿੱਤਿਆ। ਹਰਜਿੰਦਰ ਨੇ 71 ਕਿਲੋਗ੍ਰਾਮ ਭਾਰ ਵਰਗ ਵਿੱਚ ਮੈਡਲ ਹਾਸਿਲ ਕੀਤਾ। ਮੈਡਲ ਜਿੱਤਣ ਬਾਅਦ ਹਰਜਿੰਦਰ ਨੇ abp ਸਾਂਝਾ ਨਾਲ ਗੱਲ ਬਾਤ ਵੀ ਕੀਤੀ ਤੇ ਖੁਸ਼ੀ ਵੀ ਜਤਾਈ ਹੈ। ਹਰਜਿੰਦਰ ਦਾ ਪਰਿਵਾਰ ਵੀ ਬੇਟੀ ਦੇ ਮੈਡਲ ਜਿੱਤਣ ਤੇ ਖੁਸ਼ ਹੈ। ਹਰਜਿੰਦਰ ਸਧਾਰਨ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦੀ ਹੈ।