ਵੇਖੋ Commonwealth Games 'ਚ ਹੁਣ ਤੱਕ ਦਾ ਭਾਰਤ ਦਾ ਪ੍ਰਦਰਸ਼ਨ, ABP Sanjha 'ਤੇ
Continues below advertisement
ਜੇਰੇਮੀ ਲਾਲਰਿਨੁੰਗਾ ਦਾ ਵੀ ਵੈਟਲਿਫਟਿੰਗ 'ਚ ਗੋਲਡ
67kg ਕੈਟੇਗਰੀ ਵਿੱਚ ਗੋਲਡ ਕੀਤਾ ਆਪਣੇ ਨਾਮ
ਕੁੱਲ 300 ਕਿਲੋ ਦਾ ਵਜਨ ਚੁੱਕ ਹਾਸਲ ਕੀਤੀ ਕਾਮਯਾਬੀ
ਭਾਰਤੀ ਪੁਰਸ਼ ਹਾਕੀ ਟੀਮ ਦਾ ਵੀ ਜਿੱਤ ਨਾਲ ਆਗਾਜ਼
ਪਹਿਲੇ ਮੈਚ ਵਿੱਚ ਘਾਨਾ ਨੂੰ 11-0 ਨਾਲ ਦਿੱਤੀ ਮਾਤ
ਉਪ-ਕਪਤਾਨ ਹਰਮਨਪ੍ਰੀਤ ਨੇ ਦਾਗੇ 3 ਗੋਲ
ਤੈਰਾਕੀ ਵਿੱਚ ਇਤਿਹਾਸ ਰੱਚਣ ਵੱਲ ਭਾਰਤ
50 ਮੀਟਰ ਬੈਕਸਟ੍ਰੋਕ ਦੇ ਫਾਈਨਲ ਚ ਪਹੁੰਚੇ ਸ਼੍ਰੀਹਰਿ ਨਟਰਾਜ
25.52 ਸੈਕੰਡ ਦਾ ਸਮਾਂ ਕੱਢ ਕੇ ਸੈਮੀਫਾਈਨਲ 'ਚ ਪਹੁੰਚੇ ਸੀ
ਬੈਡਮਿੰਡਟਨ ਮਿਕਸਡ ਈਵੇਂਟ ਦੇ ਸੈਮੀਫਾਈਨਲ 'ਚ ਭਾਰਤ
ਬੌਕਸਰ ਨਿਕਹਤ ਜਰੀਨ ਕੁਆਟਰਫਾਈਨਲ 'ਚ
ਸਕੁਐਸ਼ 'ਚ ਜੋਸ਼ਨਾ ਚਿਨੱਪਾ ਕੁਆ ਟਰਫਾਈਨਲ 'ਚ
ਟੇਬਲ ਟੇਨਿਸ 'ਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ
ਭਾਰਤ-ਵੈਸਟਇੰਡੀਜ਼ ਵਿਚਕਾਰ ਦੂਜਾ T-20 ਮੈਚ ਅੱਜ
ਭਾਰਤ ਕੋਲ ਪਾਕਿਸਤਾਨ ਦੇ ਰਿਕਾਰਡ ਦੀ ਬਰਾਬਰੀ ਦਾ ਮੌਕਾ
ਸੀਰੀਜ਼ ਵਿੱਚ 1-0 ਨਾਲ ਅੱਗੇ ਚੱਲ ਰਹੀ ਟੀਮ ਇੰਡੀਆ
Continues below advertisement
Tags :
Swimming India Vs Pakistan Abp Sanjha Gold Medal Commonwealth Games Table Tennis Weightlifting Indian Men's Hockey Team Srihari Nataraj Jeremy Lalrinunga Vice-Captain Harmanpreet Badminton Mixed Event India In Semi-Finals India Vs West Indies T20 Match