IPL 2022 : ਡੀ.ਵਾਈ ਪਾਟਿਲ ਸਟੇਡੀਅਮ 'ਚ ਅੱਜ ਭਿੜਨਗੀਆਂ ਪੰਜਾਬ ਤੇ ਗੁਜਰਾਤ ਦੀਆਂ ਟੀਮਾਂ

Continues below advertisement

IPL 2022 : ਡੀ.ਵਾਈ ਪਾਟਿਲ ਸਟੇਡੀਅਮ ਵਿਚ ਅੱਜ ਪੰਜਾਬ ਕਿੰਗਸ ਤੇ ਗੁਜਰਾਤ ਟਾਈਟਨਸ ਵਿਚਕਾਰ ਮੈਚ ਖੇਡਿਆ ਜਾਵੇਗਾ। ਗੁਜਰਾਤ ਟਾਈਟਨਸ ਫਿਲਹਾਲ ਮਜ਼ਬੂਤ ਸਥਿਤੀ ਵਿਚ ਹਨ। ਟੀਮ 9 ਮੁਕਾਬਲਿਆਂ 'ਚੋਂ 8 ਜਿੱਤ ਕੇ 16 ਅੰਕਾਂ ਨਾਲ ਪਹਿਲੇ ਨੰਬਰ 'ਤੇ ਬਣੀ ਹੋਈ ਹੈ। ਦੂਜੇ ਪਾਸੇ ਪੰਜਾਬ ਨੇ 9 'ਚੋਂ ਸਿਰਫ 4 ਮੈਚ ਜਿੱਤ ਕੇ 8 ਅੰਕ ਹਾਸਲ ਕੀਤੇ ਹਨ।

Continues below advertisement

JOIN US ON

Telegram