ਹਾਕੀ ਖਿਡਾਰਣ ਗੁਰਜੀਤ ਕੌਰ ਦੇ ਪਿੰਡ ਵਾਸੀ Airport 'ਤੇ 'ਜੀ ਆਇਆ ਨੂੰ' ਕਹਿਣ ਪਹੰਚੇ
Sarfaraz Singh
Updated at:
11 Aug 2021 12:08 PM (IST)
Download ABP Live App and Watch All Latest Videos
View In Appਭਾਰਤ ਹਾਕੀ ਟੀਮ ਦਾ ਅੰਮ੍ਰਿਤਸਰ ਪਹੁੰਚਣ ਉੱਤੇ ਨਿੱਘਾ ਸਵਾਗਤ
ਪੁਰਸ਼ ਟੀਮ 'ਚੋਂ ਪੰਜਾਬ ਦੇ 11 ਖਿਡਾਰੀ ਤੇ ਗੁਰਜੀਤ ਕੌਰ ਪਹੁੰਚੀ
ਸਾਰੀ ਖਿਡਾਰੀ ਪਰਿਵਾਰ ਸਣੇ ਦਰਬਾਰ ਸਾਹਿਬ ਹੋਏ ਨਤਮਸਤਕ
ਢੋਲ-ਨਗਾੜਿਆਂ ਨਾਲ ਖਿਡਾਰੀਆਂ ਦਾ ਕੀਤਾ ਗਿਆ ਸਵਾਗਤ
ਟੋਕੀਓ ਓਲੰਪਿਕਸ ਵਿੱਚ ਹਾਕੀ ਟੀਮ ਨੇ ਰਚਿਆ ਇਤਿਹਾਸ
41 ਸਾਲਾਂ ਬਾਅਦ ਉਲੰਪਿਕ ਵਿੱਚ ਜਿੱਤਿਆ Bronze ਮੈਡਲ