Amritsar ਪਹੁੰਚ ਕੇ Golden temple ਮੱਥਾ ਟੇਕਣ ਪਹੁੰਚੇ ਹਾਕੀ ਖਿਡਾਰੀ, ਰੱਬ ਦਾ ਕੀਤਾ ਸ਼ੁਕਰਾਨਾ

Continues below advertisement

ਭਾਰਤ ਹਾਕੀ ਟੀਮ ਦਾ ਅੰਮ੍ਰਿਤਸਰ ਪਹੁੰਚਣ ਉੱਤੇ ਨਿੱਘਾ ਸਵਾਗਤ
ਪੁਰਸ਼ ਟੀਮ 'ਚੋਂ ਪੰਜਾਬ ਦੇ 11 ਖਿਡਾਰੀ ਤੇ ਗੁਰਜੀਤ ਕੌਰ ਪਹੁੰਚੀ
ਸਾਰੀ ਖਿਡਾਰੀ ਪਰਿਵਾਰ ਸਣੇ ਦਰਬਾਰ ਸਾਹਿਬ ਹੋਏ ਨਤਮਸਤਕ
ਢੋਲ-ਨਗਾੜਿਆਂ ਨਾਲ ਖਿਡਾਰੀਆਂ ਦਾ ਕੀਤਾ ਗਿਆ ਸਵਾਗਤ
ਟੋਕੀਓ ਓਲੰਪਿਕਸ ਵਿੱਚ ਹਾਕੀ ਟੀਮ ਨੇ ਰਚਿਆ ਇਤਿਹਾਸ
41 ਸਾਲਾਂ ਬਾਅਦ ਉਲੰਪਿਕ ਵਿੱਚ ਜਿੱਤਿਆ Bronze ਮੈਡਲ

Continues below advertisement

JOIN US ON

Telegram