Commonwealth Games 'ਚ ਹਰਿਆਣਾ ਦੇ ਖਿਡਾਰੀਆਂ ਦੀ ਧੱਕ, ਇੱਕੋ ਦਿਨ 'ਚ wrestling 'ਚ ਆਏ ਕੁੱਲ 6 ਮੈਡਲ

Continues below advertisement

Commonwealth Games ਦੇ 8ਵੇਂ ਦਿਨ ਕੁਸ਼ਤੀ ਦੇ ਇਵੈਂਟ 'ਚ ਮੈਡਲਾਂ ਦੀ ਝੜੀ ਲੱਗ ਗਈ... ਇੱਕ ਹੀ ਦਿਨ ਚ ਭਾਰਤੀਆਂ ਖਿਡਾਰੀਆਂ ਨੇ 6 ਮੈਡਲ ਆਪਣੇ ਨਾਂਅ ਕੀਤੇ... ਜਿਨਾਂ ਚੋਂ 3 ਗੋਲਡ ਸਨ... ਬਜਰੰਗ ਪੁਨੀਆ, ਦੀਪਕ ਪੁਨੀਆ ਅਤੇ ਸਾਕਸ਼ੀ ਮਲਿਕ ਨੇ ਗੋਲਡ ਆਪਣੇ ਨਾਂਅ ਕੀਤਾ....ਬਜਰੰਗ ਪੁਨੀਆ ਪੁਰਸ਼ਾਂ ਦੇ 65 KG ਫਰੀਸਟਾਈਲ ਦੇ ਫਾਈਨਲ 'ਚ ਕੈਨੇਡਾ ਦੇ ਲਚਲਾਨ ਮੈਕਨੀਲ ਨੂੰ 9-2 ਨਾਲ ਮਾਤ ਦੇ ਕੇ ਗੋਲਡ ਆਪਣੇ ਨਾਂ ਕੀਤਾ....2018 ਦੇ ਕਾਮਨਵੇਲਥ ਗੇਮਸ 'ਚ ਵੀ ਬਜਰੰਗ ਨੇ  ਗੋਲਡ ਆਪਣੇ ਨਾਂ ਕੀਤਾ ਸੀ... ਦੀਪਕ ਪੁਨੀਆ ਨੇ 86 KG ਫਰੀਸਟਾਈਲ 'ਚ ਪਾਕਿਸਤਾਨ ਦੇ ਮੁਹਮੰਦ ਇਨਾਮ ਨੂੰ 3-0 ਨਾਲ ਹਰਾ ਕੇ ਗੋਲਡ ਮੈਡਲ ਆਪਣੇ ਨਾਂ ਕੀਤਾ.... ਸਾਕਸ਼ੀ ਮਲਿਕ ਨੇ 62 KG ਫਰੀਸਟਾਈਲ ਦੇ ਫਾਈਨਲ 'ਚ ਕੈਨੇਡਾ ਦੀ ਗੋਡਿਨੇਜ਼ ਗੋਂਜਾਲੇਜ਼ ਨੂੰ ਹਰਾਇਆ... ਉਨ੍ਹਾਂ ਨੇ ਕਾਮਨਵੇਲਥ ਗੇਮਸ 'ਚ ਪਹਿਲੀ ਵਾਰ ਗੋਲਜ ਆਪਣੇ ਨਾਂ ਕੀਤਾ.. ਉਹ ਕਾਮਨਵੇਲਥ 2014 'ਚ ਸਿਲਵਰ ਅਤੇ 2018 'ਚ ਬ੍ਰਾਉਂਜ਼ ਮੈਡਲ ਜਿੱਤ ਚੁੱਕੀ ਸੀ।

Continues below advertisement

JOIN US ON

Telegram