Breaking News: ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਜਿੱਤਿਆ ਪਹਿਲਾ Medal | Commonwealth Games 2022

Continues below advertisement

Commonwealth Games 2022: ਸੰਕੇਤ ਸਰਗਰ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੇਟਲਿਫਟਿੰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਸੰਕੇਤ ਨੇ ਇਹ ਉਪਲਬਧੀ 55 ਕਿਲੋਗ੍ਰਾਮ ਵੇਟਲਿਫਟਿੰਗ ਇਲੈਵਨ ਵਿੱਚ ਹਾਸਲ ਕੀਤੀ। ਸਨੈਚ ਵਿੱਚ ਸੰਕੇਤ ਨੇ 113 ਕਿਲੋ ਭਾਰ ਚੁੱਕਿਆ। ਜਦਕਿ ਕਲੀਨ ਐਂਡ ਜਰਕ 'ਚ 135 ਕਿਲੋ ਭਾਰ ਚੁੱਕਿਆ। ਇਸ ਈਵੈਂਟ ਵਿੱਚ ਮਲੇਸ਼ੀਆ ਦੇ ਬਿਨ ਕਸਦਾਨ ਮੁਹੰਮਦ ਪਹਿਲੇ ਸਥਾਨ ’ਤੇ ਰਹੇ। ਉਸਨੇ ਕਲੀਨ ਐਂਡ ਜਰਕ ਵਿੱਚ 142 ਕਿਲੋ ਭਾਰ ਚੁੱਕਿਆ।

Continues below advertisement

JOIN US ON

Telegram