Commonwealth Games ਦਾ ਅੱਜ 8ਵਾਂ ਦਿਨ, ਅੱਜ 17 ਗੋਲਡ ਮੈਡਲ ਦਾਅ 'ਤੇ
ਏਬੀਪੀ ਸਾਂਝਾ
Updated at:
05 Aug 2022 12:02 PM (IST)
Download ABP Live App and Watch All Latest Videos
View In AppCommonwealth Games ਦਾ ਅੱਜ 8ਵਾਂ ਦਿਨ
ਅੱਜ 17 ਗੋਲਡ ਮੈਡਲ ਦਾਅ 'ਤੇ ਲੱਗਣਗੇ
ਪ੍ਰੀ-ਕੁਆਟਰਫਾਈਨਲ ਮੁਕਾਬਲੇ ਚ ਉਤਰੇਗੀ PV Sindhu
ਕੁਸ਼ਤੀ 'ਚ Bajrang Punia ਤੇ Ravi Kumar Dahiya ਸਾਂਭਣਗੇ ਮੋਰਚਾ'
ਕੌਮਨਵੈਲਥ 'ਚ ਭਾਰਤ ਦੇ 3 ਹੋਰ ਮੈਡਲ ਪੱਕੇ
Boxer Amit Panghal ਕੁਆਟਰ ਫਾਈਨਲ 'ਚ
ਕੌਮਨਵੈਲਥ 'ਚ ਭਾਰਤ ਦੇ 3 ਹੋਰ ਮੈਡਲ ਪੱਕੇ
Jasmin and Sagar ਨੇ ਵੀ ਸੈਮੀਫਾਈਨਲ 'ਚ ਬਣਾਈ ਥਾਂ
Men's Hockey- ਭਾਰਤ ਨੇ ਵੇਲਸ ਨੂੰ 4-1 ਨਾਲ ਹਰਾਇਆ
ਟੀਮ ਇੰਡੀਆ ਨੇ semi-finals 'ਚ ਥਾਂ ਬਣਾਈ
Hima Das ਵੀ ਸੈਮੀਫਾਈਨਲ 'ਚ ਪਹੁੰਚੀ
200 ਮੀਟਰ ਰੇਸ ਦੇ ਸੈਮੀਫਾਈਨਲ 'ਚ
ਮਹਿਲਾ ਹੈਮਰ ਥਰੋਅ ਦੇ ਫਾਈਨਲ ਵਿੱਚ Manju Bala
table tennis ਵਿੱਚ ਭਾਰਤ ਨੇ ਦੋਵੇਂ ਮੁਕਾਬਲੇ ਜਿੱਤੇ
Manika Batra ਤੇ ਸਾਥਿਆਨ ਦੀ ਜੋੜੀ ਪ੍ਰੀ-ਕੁਆਟਰ ਫਾਈਨਲ 'ਚ