ਤੁਸੀਂ ਵੱਡੇ-ਵੱਡੇ ਸ਼ਰਾਬੀਆਂ ਬਾਰੇ ਸੁਣਿਆ ਹੋਵੇਗਾ



ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਫਸਲਾਂ ਵੀ ਸ਼ਰਾਬ ਪੀਂਦੀਆਂ ਹਨ



ਸ਼ਾਇਦ ਨਹੀਂ ਸੁਣਿਆ ਹੋਵੇਗਾ ਅੱਜ ਅਸੀਂ ਤੁਹਾਨੂੰ ਅਜਿਹੀਆਂ ਥਾਵਾਂ ਬਾਰੇ ਦੱਸਾਂਗੇ



ਇੱਥੇ ਫਸਲਾਂ ਨੂੰ ਸ਼ਰਾਬ ਪਿਲਾਈ ਜਾਂਦੀ ਹੈ, ਜਾਣੋ ਕੀ ਹੈ ਵਜ੍ਹਾ



ਮੱਧਪ੍ਰਦੇਸ਼ ਵਿੱਚ ਨਰਮਦਾਪੁਰਮ ਨਾਮ ਦੀ ਥਾਂ ਹੈ



ਇੱਥੇ ਕਿਸਾਨ ਫਸਲਾਂ ‘ਤੇ ਸ਼ਰਾਬ ਦਾ ਛਿੜਕਾਅ ਕਰਦੇ ਹਨ



ਕਿਸਾਨਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਫਸਲਾਂ ਨੂੰ ਕੀੜਾ ਨਹੀਂ ਲੱਗਦਾ ਹੈ



ਕਿਉਂਕਿ ਸ਼ਰਾਬ ਦੀ ਸਮੈਲ ਬਹੁਤ ਖ਼ਤਰਨਾਕ ਹੁੰਦੀ ਹੈ



ਅਤੇ ਇਸ ਨਾਲ ਪੈਦਾਵਰ ਦੁੱਗਣੀ ਹੁੰਦੀ ਹੈ



ਖਾਦ ਦੇ ਮੁਕਾਬਲੇ ਸ਼ਰਾਬ ਦਾ ਛਿੜਕਾਅ ਕਰਨਾ ਜ਼ਿਆਦਾ ਅਸਰਦਾਰ ਹੁੰਦਾ ਹੈ