ਐਲੋਵੇਰਾ ਨੂੰ ਨੈਚੂਰਲ ਰੇਮੇਡੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ



ਇਹ ਕਈ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੁੜਿਆ ਹੈ



ਇਸ ਜੈੱਲ ਨੂੰ ਲਾਉਣ ਦੇ ਨਾਲ-ਨਾਲ ਇਸ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ



ਐਲੋਵੇਰਾ ਜੈੱਲ ਨੂੰ ਫਰੈੱਸ਼ ਸਟੋਰ ਕਰਨ ਲਈ ਨਾਰੀਅਲ ਦਾ ਤੇਲ ਮਿਲਾ ਸਕਦੇ ਹੋ



ਅਜਿਹੇ ਵਿੱਚ ਜਦੋਂ ਵੀ ਤੁਸੀਂ ਪੱਤਿਆਂ ‘ਚੋਂ ਐਲੋਵੇਰਾ ਜੈੱਲ ਕੱਢਦੇ ਹੋ



ਤਾਂ ਇਸ ਨੂੰ ਏਅਰ ਟਾਈਟ ਕੰਟੇਨਲ ਵਿੱਚ ਪਾ ਕੇ ਇੱਕ ਚਮਚ ਨਾਰੀਅਲ ਦਾ ਤੇਲ ਮਿਲਾ ਦਿਓ



ਫਿਰ ਉਸ ਨੂੰ ਫਰਿੱਜ ਵਿੱਚ ਰੱਖ ਕੇ ਮਹੀਨਿਆਂ ਤੱਕ ਵਰਤੋ



ਤੁਸੀਂ ਇਸ ਜੈੱਲ ਦਾ ਆਈਸ ਕਿਊਬ ਬਣਾ ਸਕਦੇ ਹੋ



ਇਸ ਤਰੀਕੇ ਨਾਲ ਤੁਸੀਂ ਐਲੋਵੇਰਾ ਜੈੱਲ ਲੰਮੇਂ ਸਮੇਂ ਤੱਕ ਵਰਤ ਸਕਦੇ ਹੋ



ਇਸ ਵਿੱਚ ਵਿਟਾਮਿਨ ਸੀ ਮਿਲਾ ਕੇ ਲੰਮੇਂ ਸਮੇਂ ਤੱਕ ਸਟੋਰ ਕੀਤਾ ਜਾ ਸਕਦਾ ਹੈ