ਕਮਲ ਭਾਰਤ ਦਾ ਰਾਸ਼ਟਰੀ ਫੁੱਲ ਹੈ ਇਹ ਜ਼ਿਆਦਾਤਰ, ਕਿਸੇ ਤਲਾਬ ਜਾਂ ਛੱਪੜ ਵਿੱਚ ਹੁੰਦਾ ਹੈ ਕਮਲ ਦੇ ਫੁੱਲ ਦਾ ਪੌਦਾ ਤੁਸੀਂ ਘਰ ਵਿੱਚ ਵੀ ਲਾ ਸਕਦੇ ਹੋ ਇਸ ਲਈ ਤੁਹਾਨੂੰ ਕੁਝ ਸਟੈਪਸ ਫੋਲੋ ਕਰਨੇ ਪੈਣਗੇ ਤੁਸੀਂ ਬਜਾਰ ਤੋਂ ਕਮਲ ਦਾ ਪੌਦਾ ਲਿਆ ਕੇ ਟੈਂਕ ‘ਚ ਲਾ ਸਕਦੇ ਹੋ ਦੂਜਾ ਤੁਸੀਂ ਬੀਜ ਤੋਂ ਪੌਦਾ ਬਣਾ ਕੇ ਉਗਾ ਸਕਦੇ ਹੋ ਘਰ ਵਿੱਚ ਕਮਲ ਦਾ ਫੁੱਲ ਲਾਉਣ ਲਈ ਤੁਹਾਨੂੰ ਇਨ੍ਹਾਂ ਚੀਜ਼ਾਂ ਦੀ ਲੋੜ ਪਵੇਗੀ ਕਮਲ ਦੇ ਬੀਜ, ਇੱਕ ਕੱਚ ਦਾ ਗਲਾਸ, ਗਮਲਾ ਚਿਕਨੀ ਕਾਲੀ ਮਿੱਟੀ, ਵਰਮੀਕਮਪੋਸਟ ਜਾਂ ਗੋਬਰ ਦੀ ਖਾਦ, ਪਾਣੀ ਦਾ ਟੈਂਕ ਇਨ੍ਹਾਂ ਚੀਜ਼ਾਂ ਨਾਲ ਤੁਸੀਂ ਘਰ ਵਿੱਚ ਕਮਲ ਦਾ ਪੌਦਾ ਲਾ ਸਕਦੇ ਹੋ