ਮਿੱਟੀ ਦੇ ਘੜੇ ਵਿੱਚ ਆਇਸਟਰ ਮਸ਼ਰੂਮ ਉਗਾਉਣ ਦਾ ਤਰੀਕਾ ਜਾਣੋ



ਘੜੇ ਦੇ ਅੰਦਰ ਆਇਸਟਰ ਮਸ਼ਰੂਮ ਉਗਾਏ ਜਾ ਸਕਦੇ ਹਨ



ਘੜੇ ਲੈਣ ਤੋਂ ਬਾਅਦ ਇਨ੍ਹਾਂ ਵਿੱਚ ਡ੍ਰਿਲ ਮਸ਼ੀਲ ਰਾਹੀਂ ਛੇਦ ਕੀਤਾ ਜਾਂਦਾ ਹੈ



ਚੰਗੀ ਗੁਣਵੱਤਾ ਦੇ ਆਇਸਟਰ ਮਸ਼ਰੂਮ ਦੇ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ



ਪਾਣੀ ਵਿੱਚ ਫੰਗੀਸਾਈਡ ਪਾ ਕੇ ਤੁੜੀ ਨੂੰ 12 ਘੰਟੇ ਲਈ ਭਿਓਂ ਦਿੱਤਾ ਜਾਂਦਾ ਹੈ



ਤੁੜੀ ਨੂੰ ਪਾਣੀ ‘ਚੋਂ ਕੱਢਣ ਤੋਂ ਬਾਅਦ ਸੁਕਾ ਦਿੱਤਾ ਜਾਂਦਾ ਹੈ



ਸੁਕਾਉਣ ਤੋਂ ਬਾਅਦ ਇਸ ਨੂੰ ਘੜੇ ਵਿੱਚ ਭਰਿਆ ਜਾਂਦਾ ਹੈ



ਘੜੇ ਦੇ ਕੰਢੇ ‘ਤੇ ਸਪੌਨ ਲਾ ਕੇ ਉਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ



ਘੜੇ ‘ਤੇ ਕੀਤੇ ਗਏ ਛੇਦਾਂ ਨੂੰ ਰੂੰ ਅਤੇ ਟੇਪ ਦੀ ਮਦਦ ਨਾਲ ਢੱਕ ਕੇ ਰੱਖ ਸਕਦੇ ਹੋ



10-15 ਦਿਨ ਬਾਅਦ ਜਦੋਂ ਸਪੌਨ ਘੜੇ ਵਿੱਚ ਫੈਲ ਜਾਵੇ ਤਾਂ ਉਸ ਨੂੰ ਖੋਲ ਦਿਉ