ਪੂਰੀ ਦੁਨੀਆ ਵਿੱਚ ਕਾਜੂ ਦੀ ਵਰਤੋਂ ਮੇਵੇ ਦੇ ਰੂਪ ਵਿੱਚ ਕੀਤੀ ਜਾਂਦੀ ਹੈ



ਦੁਨੀਆ ਭਰ ਵਿੱਚ ਕਾਜੂ ਵੱਡੀ ਮਾਤਰਾ ਵਿੱਚ ਦਾਮਦ-ਬਰਾਮਦ ਹੁੰਦਾ ਹੈ



ਕਾਜੂ ਦਾ ਦਰੱਖਤ ਤੇਜ਼ੀ ਨਾਲ ਵੱਧਦਾ ਹੈ



ਕਾਜੂ ਦੇ ਦਰੱਖਤ ਦੀ ਉੱਚਾਈ 13 ਤੋਂ 14 ਮੀਟਰ ਤੱਕ ਹੁੰਦੀ ਹੈ



ਕਾਜੂ ਦੇ ਦਰੱਖਤ ਨੂੰ ਤੁਸੀਂ ਘਰ ‘ਚ ਵੀ ਲਾ ਸਕਦੇ ਹੋ



ਕਾਜੂ ਦਾ ਪੌਦਾ ਤੁਸੀਂ ਕਿਸੇ ਵੀ ਮੌਸਮ ਵਿੱਚ ਲਾ ਸਕਦੇ ਹੋ



ਪਰ ਦੱਖਣ ਏਸ਼ੀਆਈ ਇਲਾਕਿਆਂ ਵਿੱਚ ਦਸੰਬਰ ਤੋਂ ਜੂਨ ਤੱਕ ਦਾ ਸਮਾਂ ਚੰਗਾ ਮੰਨਿਆ ਜਾਂਦਾ ਹੈ



ਕਾਜੂ ਦੇ ਦਰੱਖਤ 'ਤੇ ਫਲ ਆਉਣ ਵਿੱਚ ਲਗਭਗ 3 ਸਾਲ ਲੱਗਦੇ ਹਨ



ਕਾਜੂ ਦੀ ਖੇਤੀ 2 ਫੁੱਟ ਗਹਿਰੇ ਗਮਲੇ ਵਿੱਚ ਚੰਗੀ ਤਰ੍ਹਾਂ ਹੁੰਦੀ ਹੈ