ਅਨੰਨਿਆ ਪਾਂਡੇ ਨੇ ਆਪਣੀ ਕਾਬਲੀਅਤ ਸਦਕਾ ਇੰਡਸਟਰੀ 'ਚ ਨਾਂ ਕਮਾਇਆ ਹੈ। ਅਨੰਨਿਆ ਆਪਣੇ ਬਿੰਦਾਸ ਸਟਾਈਲ ਕਾਰਨ ਕੋਹਰਾਮ ਮਚਾਉਂਦੀ ਨਜ਼ਰ ਆਉਂਦੀ ਹੈ। ਅਨੰਨਿਆ ਨੇ ਭਾਰਤੀ ਸਿੰਘ ਦੇ ਸ਼ੋਅ 'ਖਤਰਾ ਖਤਰਾ ਦੇ ਸੈੱਟ 'ਤੇ ਸਪਾਟ ਕੀਤਾ। ਅਨੰਨਿਆ ਨਿਓਨ ਗ੍ਰੀਨ ਕਲਰ ਦੇ ਆਊਟਫਿਟ 'ਚ ਨਜ਼ਰ ਆਈ। ਅਦਾਕਾਰਾ ਨੇ ਆਪਣੇ ਲੁੱਕ ਨਾਲ ਸਾਰਿਆਂ ਦੀਆਂ ਨਜ਼ਰਾਂ ਆਪਣੇ ਵੱਲ ਖਿੱਚੀਆਂ। ਅਨੰਨਿਆ ਸਿਜ਼ਲਿੰਗ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਉਸ ਦੇ ਇਸ ਲੁੱਕ ਤੋਂ ਨਜ਼ਰੇ ਹਟਾਉਣਾ ਕੋਈ ਆਸਾਨ ਕੰਮ ਨਹੀਂ ਹੈ। ਅਦਾਕਾਰਾ ਫ਼ੈਨਜ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ। ਅਨੰਨਿਆ ਪਾਂਡੇ ਅੱਜ ਉਸ ਮੁਕਾਮ 'ਤੇ ਪਹੁੰਚ ਗਈ ਹੈ। ਜਿੱਥੇ ਉਸ ਦੀ ਇਕ ਝਲਕ ਦੇਖਣ ਲਈ ਫੇਨਜ ਦੀਵਾਨੇ ਹੋਏ ਫਿਰਦੇ ਹਨ।