ਪੂਨਮ ਬਾਜਵਾ ਨੇ ਲਗਾਇਆ ਗਲੈਮਰਸ ਦਾ ਤੜਕਾ ਪੂਨਮ ਟਾਲੀਵੁੱਡ ਅਤੇ ਸਾਊਥ ਦੀ ਮਸ਼ਹੂਰ ਅਦਾਕਾਰਾ ਹੈ। ਸੋਸ਼ਲ ਮੀਡੀਆ 'ਤੇ ਆਪਣੀਆਂ ਬਿਕਨੀ ਫੋਟੋਆਂ ਪੋਸਟ ਕਰਦੀ ਹੈ। ਅਦਾਕਾਰਾ ਗਲੈਮਰਸ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਪੂਨਮ ਸੋਸ਼ਲ ਮੀਡੀਆ 'ਤੇ ਬੇਹੱਦ ਐਕਟਿਵ ਰਹਿਣ ਵਾਲੀ ਅਭਿਨੇਤਰੀ ਹੈ। ਪੂਨਮ ਬਾਜਵਾ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੱਖਣ ਦੀ ਸਿੰਪਲ ਅਤੇ ਪਿਆਰੀ ਅਦਾਕਾਰਾ ਦਾ ਗਲੈਮਰਸ ਅੰਦਾਜ਼ ਪੂਨਮ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲਗੂ ਫਿਲਮ ਮੋਦਾਤੀ ਨਾਲ ਕੀਤੀ ਸੀ। ਉਸਨੇ 2008 ਵਿੱਚ ਤਮਿਲ ਇੰਡਸਟਰੀ ਵਿੱਚ ਐਕਟਿੰਗ ਸ਼ੁਰੂ ਕੀਤੀ ਸੀ। ਦੱਖਣ ਵਿੱਚ ਉਸ ਦੀਆਂ ਸਾਰੀਆਂ ਫਿਲਮਾਂ ਸਫਲ ਰਹੀਆਂ ਹਨ।