ਜੇਕਰ ਤੁਸੀਂ Mahindra Thar ਲੈਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਤੁਹਾਡੇ ਲਈ ਸਹੀ ਮੌਕਾ ਹੈ।
ABP Sanjha

ਪੰਜਾਬ 'ਚ ਵੀ ਥਾਰ ਨੂੰ ਲੈ ਕੇ ਨੌਜਵਾਨ ਮੁੰਡੇ-ਕੁੜੀਆਂ ਦੇ ਵਿੱਚ ਵੱਖਰਾ ਹੀ ਕ੍ਰੇਜ਼ ਹੈ।

ਮਹਿੰਦਰਾ ਸਤੰਬਰ 2024 ਤੋਂ ਪਹਿਲਾਂ ਆਪਣੀਆਂ ਕਈ ਕਾਰਾਂ 'ਤੇ ਬੰਪਰ ਛੋਟ ਦੇ ਰਹੀ ਹੈ, ਜੋ ਤਿਉਹਾਰਾਂ ਦੇ ਸੀਜ਼ਨ ਤੋਂ ਠੀਕ ਪਹਿਲਾਂ ਆਈ ਹੈ।

ਆਓ ਤੁਹਾਨੂੰ ਦੱਸਦੇ ਹਾਂ ਕਿ ਮਹਿੰਦਰਾ ਥਾਰ ਦੇ ਵੱਖ-ਵੱਖ ਵੇਰੀਐਂਟਸ 'ਤੇ ਕਿੰਨਾ ਡਿਸਕਾਊਂਟ ਮਿਲ ਰਿਹਾ ਹੈ।

ਥਾਰ ਰੌਕਸ 5-ਡੋਰ ਵੇਰੀਐਂਟ ਦੇ ਸਫਲ ਲਾਂਚ ਤੋਂ ਬਾਅਦ, ਮਹਿੰਦਰਾ ਥਾਰ 3 ਡੋਰ 'ਤੇ ਭਾਰੀ ਛੋਟ ਮਿਲ ਰਹੀ ਹੈ।

ABP Sanjha

ਮਹਿੰਦਰਾ ਥਾਰ ਦੀ ਸ਼ੁਰੂਆਤੀ ਕੀਮਤ 12 ਲੱਖ 99 ਹਜ਼ਾਰ ਰੁਪਏ ਹੈ ਜੋ 20 ਲੱਖ 49 ਹਜ਼ਾਰ ਰੁਪਏ ਤੱਕ ਜਾਂਦੀ ਹੈ।

ABP Sanjha

ਹੁਣ ਕੰਪਨੀ ਥਾਰ 'ਤੇ 1 ਲੱਖ 50 ਹਜ਼ਾਰ ਰੁਪਏ ਦਾ ਡਿਸਕਾਊਂਟ ਦੇ ਰਹੀ ਹੈ।

ABP Sanjha

ਇਹ ਛੋਟ ਸਾਰੇ 2WD ਅਤੇ 4WD ਪੈਟਰੋਲ ਅਤੇ ਡੀਜ਼ਲ ਵੇਰੀਐਂਟ 'ਤੇ ਦਿੱਤੀ ਜਾ ਰਹੀ ਹੈ।

ABP Sanjha
ABP Sanjha

ਇਸ ਤੋਂ ਇਲਾਵਾ ਕੰਪਨੀ ਆਲ-ਇਲੈਕਟ੍ਰਿਕ XUV400 EL Pro ਵੇਰੀਐਂਟ 'ਤੇ ਵੱਡੀ ਛੋਟ ਦੇ ਰਹੀ ਹੈ।

ABP Sanjha

ਫਿਲਹਾਲ ਇਸ ਦੀ ਮੌਜੂਦਾ ਐਕਸ-ਸ਼ੋਰੂਮ ਕੀਮਤ 17.69 ਲੱਖ ਰੁਪਏ ਹੈ। ਇਸ 'ਤੇ ਤੁਸੀਂ 3 ਲੱਖ ਰੁਪਏ ਤੱਕ ਦਾ ਡਿਸਕਾਊਂਟ ਲੈ ਸਕਦੇ ਹੋ।