ਇਸ ਸਮੇਂ ਭਾਰਤ ਵਿੱਚ ਸਭ ਤੋਂ ਮਹਿੰਗੀ ਲਗਜ਼ਰੀ ਕਾਰ ਵੀ ਬੈਂਟਲੇ ਹੈ।

Bentley Mulsanne EWB Centenary Edition, ਜਿਸਦੀ ਕੀਮਤ 14 ਕਰੋੜ ਰੁਪਏ ਹੈ।

Published by: ਗੁਰਵਿੰਦਰ ਸਿੰਘ

ਜਦੋਂ ਇਹ ਭਾਰਤ ਵਿੱਚ ਵਿਕਰੀ ਲਈ ਸੀ ਤਾਂ ਸਟੈਂਡਰਡ ਮਾਡਲ ਦੀ ਕੀਮਤ ਲਗਭਗ 6 ਕਰੋੜ ਰੁਪਏ ਸੀ।

ਇਹ ਵਿਸ਼ੇਸ਼ ਐਡੀਸ਼ਨ ਮਾਡਲ ਬੈਂਟਲੇ ਦੁਆਰਾ ਵੇਚੇ ਗਏ ਸਭ ਤੋਂ ਵਿਲੱਖਣ ਅਤੇ ਮਹਿੰਗੇ ਮਾਡਲਾਂ ਵਿੱਚੋਂ ਇੱਕ ਹੈ।

Mulsanne ਕਾਰ ਦਾ ਇਹ ਵਿਸ਼ੇਸ਼ ਮਾਡਲ ਭਾਰਤ ਵਿੱਚ VS ਰੈੱਡੀ (V.S. reddy) ਦੇ ਕੋਲ ਮੌਜੂਦ ਹੈ

Bentley Mulsanne EWB ਸ਼ਤਾਬਦੀ ਐਡੀਸ਼ਨ ਹੈ ਕਿਉਂਕਿ ਕੰਪਨੀ 100ਵੀਂ ਵਰ੍ਹੇਗੰਢ ਮਨਾਉਣ ਲਈ ਇਸ ਨੂੰ ਬਣਾਇਆ ਸੀ।

ਜੋ ਕਿ ਪਿਛਲੀ ਸੀਟਾਂ 'ਤੇ ਯਾਤਰੀਆਂ ਲਈ ਵਧੇਰੇ ਜਗ੍ਹਾ ਅਤੇ ਆਰਾਮ ਪ੍ਰਦਾਨ ਕਰਦਾ ਹੈ।

Published by: ਗੁਰਵਿੰਦਰ ਸਿੰਘ