ਕਾਰ ਦੀ ਕੀਮਤ 'ਤੇ ਖਰੀਦ ਸਕਦੇ ਹੋ ਇਹ ਹੈਲੀਕੈਪਟਰ



ਅਲੱਗ-ਅਲੱਗ ਕੰਪਨੀਆਂ ਦੇ ਹੈਲੀਕੈਪਟਰ ਦੀ ਕੀਮਤ ਵੀ ਅਲੱਗ-ਅਲੱਗ ਹੁੰਦੀ ਹੈ



ਕੀਮਤ ਆਮ ਤੌਰ ਉੱਤੇ ਹੈਲੀਕੈਪਟਰ ਦੇ ਸਾਈਜ਼ ਅਤੇ ਫੀਚਰਸ ਉੱਤੇ ਡਿਪੈਂਡ ਕਰਦੀ ਹੈ



ਇੱਕ ਹੈਲੀਕੈਪਟਰ ਮੋਸਿਕਟੋ ਅਲਟਰਾਲਾਈਟ ਸਿੰਗਲ ਸੀਟਰ ਵਿੱਚ ਆਉਂਦਾ ਹੈ



ਮੋਸਿਕਟੋ ਅਲਟਰਾਲਾਈਟ ਸਿੰਗਲ ਸੀਟਰ ਦੀ ਕੀਮਤ 38 ਲੱਖ ਰੁਪਏ ਹੈ



ਇਸਤੋਂ ਇਲਾਵਾ ਦੋ ਸੀਟਰ ਕਿਟ ਬਿਲਡ ਹੈਲੀਕੈਪਟਰ ਦਾ ਰੇਟ 58 ਲੱਖ ਰੁਪਏ ਹੈ



ਭਾਰਤ ਵਿੱਚ ਮਰਸੀਡੀਜ਼ ਬੇਂਜ਼ ਕਾਰਾਂ ਦੀ ਕੀਮਤ 46.5 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ



ਇਸ ਤੋਂ ਇਲਾਵਾ 4 ਸੀਟਰ ਹੈਲੀਕੈਪਟਰ ਦਾ ਰੇਟ 3.6 ਕਰੋੜ ਰੁਪਏ ਹੈ



ਏਅਰਬਸ ਦੇ ਮਾਡਲ ਵਿੱਚ H125. H135, H145, H160 ਸ਼ਾਮਲ ਹਨ



ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਇਸਦੇ ਰੇਟ ਵੀ ਅਲੱਗ ਅਲੱਗ ਹਨ