ਕਿਸੇ ਵੀ ਵਾਹਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਇੰਜਣ ਆਇਲ ਦੀ ਬਹੁਤ ਲੋੜ ਹੁੰਦੀ ਹੈ। ਇਸ ਲੁਬਰੀਕੈਂਟ ਨਾਲ ਪੁਰਜ਼ੇ ਸਹੀ ਕੰਮ ਕਰਦੇ ਹਨ

ਪਰ ਕਈ ਵਾਰ ਲੋਕ ਇੰਜਣ ਆਇਲ ਨੂੰ ਲੈ ਕੇ ਲਾਪਰਵਾਹੀ ਕਰਦੇ ਨਜ਼ਰ ਆਉਂਦੇ ਹਨ। ਆਮ ਤੌਰ ਉੱਤੇ ਇਹ ਤੇਲ 10,000 KM ਤੋਂ ਬਾਅਦ ਬਦਲਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਕਈ ਵਾਰ ਇਹ ਵੇਲੇ ਤੋਂ ਪਹਿਲਾਂ ਹੀ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਸ ਦਾ ਸਿੱਧਾ ਅਸਰ ਕਾਰ ਉੱਤੇ ਪੈਂਦਾ ਹੈ।

ਇਸ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਕਿਉਂਕਿ ਇਹੋ ਜਿਹੀਆਂ ਛੋਟੀਆਂ ਗ਼ਲਤੀਆਂ ਕਾਰ ਦਾ ਭਾਰੀ ਨੁਕਸਾਨ ਕਰ ਸਕਦੀਆਂ ਹਨ।

Published by: ਗੁਰਵਿੰਦਰ ਸਿੰਘ

ਕਾਰ ਦੇ ਵਿੱਚ ਜੇ ਇੰਜਣ ਚੈੱਕ ਲਾਇਟ ਆਵੇ ਤਾਂ ਤੁਰੰਤ ਕਾਰ ਨੂੰ ਸਰਵਿਸ ਸੈਂਟਰ ਲੈ ਜਾਓ

ਹਾਲਾਂਕਿ ਕੁਲੈਂਟ, ਰੇਡੀਏਟਰ ਤੇ ਵਾਟਰ ਪੰਪ ਕਾਰ ਦੇ ਇੰਜਣ ਨੂੰ ਠੰਢਾ ਰੱਖਣ ਦਾ ਕੰਮ ਕਰਦੇ ਹਨ ਪਰ ਇੰਜਣ ਆਇਲ ਸਭ ਤੋਂ ਜ਼ਰੂਰੀ ਹੈ।

Published by: ਗੁਰਵਿੰਦਰ ਸਿੰਘ

ਕਾਰ ਦੇ ਕੈਬਿਨ ਵਿੱਚ ਜੇ ਤੇਲ ਦੇ ਸੜਨ ਦੀ ਬਦਬੂ ਆਵੇ ਤਾਂ ਇਹ ਵੀ ਘੱਟ ਇੰਜਣ ਆਇਲ ਦਾ ਸੰਕੇਤ ਹੈ। ਇਸ ਲਈ ਤਰੁੰਤ ਇਸ ਦੀ ਜਾਂਚ ਕੋ