ਸਵੇਰੇ ਅੱਖ ਖੁੱਲ੍ਹਦੇ ਹੀ ਕੁਝ ਚੀਜ਼ਾਂ ਨੂੰ ਦੇਖਣਾ ਅਸ਼ੁਭ ਮੰਨਿਆ ਜਾਂਦਾ ਹੈ



ਸਵੇਰੇ ਉੱਠਦੇ ਹੀ ਜਾਨਵਰਾਂ ਦੀਆਂ ਹਮਲਾਵਰ ਤਸਵੀਰਾਂ ਨਹੀਂ ਦੇਖਣੀਆਂ ਚਾਹੀਦੀਆਂ



ਇਸ ਨਾਲ ਤੁਹਾਡਾ ਪੂਰਾ ਦਿਨ ਖ਼ਰਾਬ ਹੋ ਸਕਦਾ ਹੈ



ਬਣਦੇ ਕੰਮ ਵੀ ਵਿਗੜ ਸਕਦੇ ਹਨ



ਰੁਕੀ ਹੋਈ ਘੜੀ ਵੱਲ ਨਹੀਂ ਦੇਖਣਾ ਚਾਹੀਦਾ



ਬੁਰੇ ਸਮੇਂ ਦਾ ਪ੍ਰਤੀਕ



ਕਿਸੇ ਦਾ ਪਰਛਾਵਾਂ ਬਿਲਕੁਲ ਨਹੀਂ ਦੇਖਣਾ ਚਾਹੀਦਾ



ਝੂਠੇ ਭਾਂਡੇ ਨਹੀਂ ਦੇਖਣੇ ਚਾਹੀਦੇ



ਕੁੱਤਿਆਂ ਨੂੰ ਘਰ ਤੋਂ ਬਾਹਰ ਲੜਦੇ ਨਹੀਂ ਦੇਖਣਾ ਚਾਹੀਦਾ



ਸਵੇਰੇ ਉੱਠ ਕੇ ਸ਼ੀਸ਼ਾ ਨਹੀਂ ਦੇਖਣਾ ਚਾਹੀਦਾ