ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ



ਅੰਬ ਖਾਣ ਦੇ ਸ਼ੌਕੀਨ ਹਰ ਘਰ ਵਿੱਚ ਮਿਲ ਜਾਣਗੇ



ਅੰਬ ਖਾਣ ਦਾ ਆਪਣਾ ਹੀ ਇੱਕ ਵੱਖਰਾ ਮਜ਼ਾ ਹੁੰਦਾ ਹੈ



ਕੁਝ ਲੋਕ ਅੰਬ ਨੂੰ ਚੂਸ-ਚੂਸ ਕੇ ਖਾਣਾ ਪਸੰਦ ਕਰਦੇ ਹਨ



ਤਾਂ ਕੁਝ ਲੋਕ ਛਿਲਕਾ ਉਤਾਰ ਕੇ ਖਾਣਾ ਪਸੰਦ ਕਰਦੇ ਹਨ



ਤਾਂ ਉੱਥੇ ਹੀ ਕੁਝ ਲੋਕ ਅੰਬ ਨੂੰ ਕੱਟ ਕੇ ਖਾਣਾ ਪਸੰਦ ਕਰਦੇ ਹਨ



ਅੰਬ ਦਾ ਦੁੱਗਣਾ ਸੁਆਦ ਲੈਣ ਲਈ ਤੁਸੀਂ ਅੰਬ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਕੱਟ ਸਕਦੇ ਹੋ।



ਸਭ ਤੋਂ ਪਹਿਲਾਂ ਅੰਬ ਨੂੰ ਵਿਚੋਂ ਕੱਟ ਲਓ



ਇਸ ਤੋਂ ਬਾਅਦ ਗੁਠਲੀ ਨੂੰ ਵੱਖਰਾ ਕਰ ਦਿਓ



ਅੰਬ ਦੇ ਸਲਾਈਸ ਨੂੰ ਛੋਟਾ-ਛੋਟਾ ਵੀ ਕਰ ਸਕਦੇ ਹੋ,ਅਜਿਹੇ ਵਿੱਚ ਅੰਬ ਖਾਣ ਦਾ ਮਜ਼ਾ ਦੁੱਗਣਾ ਹੋ ਜਾਂਦਾ ਹੈ