ਉੱਤਰ ਭਾਰਤ ਵਿੱਚ ਜਲੇਬੀ ਕਾਫੀ ਮਸ਼ਹੂਰ ਖਾਣਾ ਹੈ ਕਈ ਲੋਕ ਇਸ ਨੂੰ ਸਵੇਰੇ ਦੁੱਧ ਦੇ ਨਾਲ ਖਾਣਾ ਪਸੰਦ ਕਰਦੇ ਹਨ ਜਲੇਬੀ ਅਤੇ ਦੁੱਧ ਖਾਣ ਵਿੱਚ ਸੁਆਦ ਲੱਗਦੇ ਹਨ ਤੇ ਨਾਲ ਹੀ ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ ਇਸ ਨੂੰ ਖਾਲੀ ਪੇਟ ਖਾਣ ਨਾਲ ਸਿਰਦਰਦ ਠੀਕ ਹੋ ਜਾਂਦਾ ਹੈ ਇਸ ਨਾਲ ਕਬਜ਼, ਗੈਸ ਵਰਗੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ ਜਲੇਬੀ ਖਾਣ ਨਾਲ ਟੈਂਸ਼ਨ ਜਾਂ ਸਟ੍ਰੈਸ ਵਿੱਚ ਕੰਮੀ ਆਉਂਦੀ ਹੈ ਇਸ ਨਾਲ ਮਾਈਗ੍ਰੇਨ ਦਾ ਦਰਦ ਵੀ ਠੀਕ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਜਲੇਬੀ ਖਾਣ ਨਾਲ ਯੌਨ ਦੀ ਸਮਰੱਥਾ ਵੀ ਵਧਦੀ ਹੈ ਇਸ ਨਾਲ ਅਸਥਮਾ ਵਰਗੇ ਰੋਗਾਂ ਤੋਂ ਵੀ ਰਾਹਤ ਮਿਲਦੀ ਹੈ ਹਾਲਾਂਕਿ ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਸਿਹਤ 'ਤੇ ਉਲਟਾ ਅਸਰ ਵੀ ਪੈ ਸਕਦਾ ਹੈ