ਹਰੇਕ ਘਰ ਵਿੱਚ ਅੰਡੇ ਦਾ ਸੇਵਨ ਕੀਤਾ ਜਾਂਦਾ ਹੈ ਜ਼ਿਆਦਾਤਰ ਲੋਕਾਂ ਦਾ ਇਹ ਪਸੰਦੀਦਾ ਨਾਸ਼ਤਾ ਹੁੰਦਾ ਹੈ ਉੱਥੇ ਹੀ ਆਪਣੇ ਆਪ ਨੂੰ ਫਿੱਟ ਰੱਖਣ ਵਾਲੇ ਲੋਕ ਵੀ ਪ੍ਰੋਟੀਨ ਪ੍ਰਾਪਤ ਕਰਨ ਲਈ ਅੰਡੇ ਦਾ ਸੇਵਨ ਕਰਦੇ ਹਨ ਕੁਲ ਮਿਲਾ ਕੇ ਅੰਡੇ ਖਾਣ ਦੇ ਬਹੁਤ ਫਾਇਦੇ ਹਨ ਪਰ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਇੱਕ ਦਿਨ ਵਿੱਚ ਕਿੰਨੇ ਅੰਡੇ ਖਾਣੇ ਚਾਹੀਦੇ ਹਨ ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 2-3 ਅੰਡੇ ਖਾਣੇ ਚਾਹੀਦੇ ਹਨ ਰੋਜ਼ ਅੰਡੇ ਖਾਣ ਨਾਲ ਤੁਹਾਨੂੰ ਕਈ ਫਾਇਦੇ ਹੋਣਗੇ ਇਹ ਵਾਲਾਂ ਤੇ ਨਹੂੰਆਂ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ ਇਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਇਸ ਨਾਲ ਅੱਖਾਂ ਦੀ ਰੋਸ਼ਨੀ ਵੱਧ ਹੁੰਦੀ ਹੈ