ਭਿਓਂ ਕੇ ਅਖਰੋਟ ਖਾਣ ਨਾਲ ਸਿਹਤ ਨੂੰ ਬਹੁਤ ਫਾਇਦੇ ਮਿਲਦੇ ਹਨ



ਆਓ ਜਾਣਦੇ ਹਾਂ ਅਖਰੋਟ ਨੂੰ ਭਿਓਂ ਕੇ ਖਾਣ ਦੇ ਫਾਇਦੇ



ਡਾਈਜੇਸ਼ਨ ਵਿੱਚ ਸੁਧਾਰ ਹੁੰਦਾ ਹੈ



ਪੋਸ਼ਕ ਤੱਤਾਂ ਦੀ ਮਾਤਰਾ ਵੱਧ ਜਾਂਦੀ ਹੈ



ਪੋਸ਼ਕ ਤੱਤਾਂ ਵਿੱਚ ਰੁਕਾਵਟ ਬਣਨ ਵਾਲੇ ਐਂਜਾਈਨ ਭਿਓਣ ਤੋਂ ਬਾਅਦ ਬੇਅਸਰ ਹੋ ਜਾਂਦੇ ਹਨ



ਪਾਚਨ ਨਾਲ ਜੁੜੀਆਂ ਸਮੱਸਿਆਵਾਂ ਘੱਟ ਹੋ ਜਾਂਦੀਆਂ ਹਨ



ਕਮਜ਼ੋਰ ਪੇਟ ਵਾਲੇ ਲੋਕਾਂ ਨੂੰ ਅਖਰੋਟ ਭਿਓਂ ਕੇ ਖਾਣਾ ਚਾਹੀਦਾ ਹੈ



ਅਖਰੋਟ ਵਿੱਚ ਇੱਕ-ਦੋ ਨਹੀਂ, ਸਗੋਂ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ



ਜਿਵੇਂ ਐਂਟੀਆਕਸੀਡੈਂਟ, ਓਮੇਗਾ-3 ਫੈਟੀ ਐਸਿਡ, ਵਿਟਾਮਿਨ, ਮਿਨਰਲਸ



ਇਨ੍ਹਾਂ ਨੂੰ ਭਿਓਂ ਕੇ ਖਾਣ ਨਾਲ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਂਦੇ ਹਨ