ਦੇਸੀ ਘਿਓ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ



ਇਸ ਦੇ ਨਾਲ ਹੀ ਜ਼ਿਆਦਾਤਰ ਲੋਕਾਂ ਨੂੰ ਰੋਟੀ ‘ਤੇ ਦੇਸੀ ਘਿਓ ਲਾ ਕੇ ਖਾਣ ਦੀ ਆਦਤ ਹੁੰਦੀ ਹੈ



ਦੇਸੀ ਘਿਓ ਦਾ ਸੇਵਨ ਸਿਹਤ ਲਈ ਕਾਫੀ ਸਿਹਤਮੰਦ ਸਾਬਿਤ ਹੁੰਦਾ ਹੈ



ਸਵੇਰੇ ਖਾਲੀ ਪੇਟ ਦੇਸੀ ਘਿਓ ਖਾਣ ਨਾਲ ਸਿਹਤ ਨੂੰ ਫਾਇਦਾ ਹੁੰਦਾ ਹੈ



ਸਵੇਰੇ ਖਾਲੀ ਪੇਟ ਦੇਸੀ ਘਿਓ ਖਾਣ ਨਾਲ ਪੰਜ ਫਾਇਦੇ ਹੁੰਦੇ ਹਨ



ਹੱਡੀਆਂ ਮਜਬੂਤ ਹੁੰਦੀਆਂ ਹਨ



ਸਕਿਨ ਦੇ ਲਈ ਵੀ ਕਾਫੀ ਫਾਇਦੇਮੰਦ ਮੰਨਿਆ ਜਾਂਦਾ ਹੈ



ਡ੍ਰਾਈ ਸਕਿਨ, ਸਕਿਨ ਤੋਂ ਖੁਜਲੀ ਦੂਰ ਹੁੰਦੀ ਹੈ



ਦੇਸੀ ਘਿਓ ਵਿੱਚ ਕਈ ਵਿਟਾਮਿਨ ਹੁੰਦੇ ਹਨ



ਬਾਲਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੁੰਦੇ ਹਨ