ਸਰਦੀਆਂ ਦੇ ਮੌਸਮ ਵਿੱਚ ਖੰਘ-ਜ਼ੁਕਾਮ-ਬੁਖਾਰ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ, ਅਜਿਹੇ ਵਿੱਚ ਲੋਕ ਕੋਵਿਡ ਨੂੰ ਵੀ ਨਜ਼ਰਅੰਦਾਜ਼ ਕਰ ਰਹੇ ਹਨ।