IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਅਤੇ ਇਸ ਮੈਚ 'ਚ ਭਾਰਤੀ ਟੀਮ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ।
ABP Sanjha

IND vs NZ: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਜਾ ਰਿਹਾ ਹੈ ਅਤੇ ਇਸ ਮੈਚ 'ਚ ਭਾਰਤੀ ਟੀਮ ਦੀ ਸਥਿਤੀ ਕਾਫੀ ਨਾਜ਼ੁਕ ਬਣੀ ਹੋਈ ਹੈ।

ਹਾਲਾਂਕਿ, ਫਿਲਹਾਲ ਮੈਚ ਦੀ ਸਥਿਤੀ ਬਾਰੇ ਕੁਝ ਵੀ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। IND vs NZ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਕਈ ਵੱਡੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।
ABP Sanjha

ਹਾਲਾਂਕਿ, ਫਿਲਹਾਲ ਮੈਚ ਦੀ ਸਥਿਤੀ ਬਾਰੇ ਕੁਝ ਵੀ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ। IND vs NZ ਟੈਸਟ ਸੀਰੀਜ਼ ਦੇ ਪਹਿਲੇ ਮੈਚ ਦੌਰਾਨ ਕਈ ਵੱਡੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਹਨ।

ਇਸ ਵਿਚਾਲੇ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਕ੍ਰਿਕਟ ਪ੍ਰੇਮੀਆਂ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, IND vs NZ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਬਾਰੇ ਸੁਣ ਕੇ ਸਾਰੇ ਸਮਰਥਕ ਬਹੁਤ ਨਿਰਾਸ਼ ਹੋ ਗਏ ਹਨ।
ABP Sanjha

ਇਸ ਵਿਚਾਲੇ ਇੱਕ ਅਜਿਹੀ ਘਟਨਾ ਸਾਹਮਣੇ ਆ ਰਹੀ ਹੈ, ਜਿਸ ਨੇ ਕ੍ਰਿਕਟ ਪ੍ਰੇਮੀਆਂ ਦੇ ਹੋਸ਼ ਉਡਾ ਦਿੱਤੇ ਹਨ। ਦਰਅਸਲ, IND vs NZ ਵਿਚਕਾਰ ਇੱਕ ਅਜਿਹੀ ਘਟਨਾ ਵਾਪਰੀ ਹੈ, ਜਿਸ ਬਾਰੇ ਸੁਣ ਕੇ ਸਾਰੇ ਸਮਰਥਕ ਬਹੁਤ ਨਿਰਾਸ਼ ਹੋ ਗਏ ਹਨ।

ਦੱਸ ਦੇਈਏ ਕਿ ਫੀਲਡਿੰਗ ਕਰਦੇ ਸਮੇਂ ਇੱਕ ਸੀਨੀਅਰ ਖਿਡਾਰੀ ਨੂੰ ਗੇਂਦ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਿਆ। IND vs NZ ਸੀਰੀਜ਼ ਦੌਰਾਨ ਇੱਕ ਸੀਨੀਅਰ ਖਿਡਾਰੀ ਦੇ ਸਿਰ 'ਤੇ ਗੇਂਦ ਲੱਗ ਗਈ ਸੀ
ABP Sanjha

ਦੱਸ ਦੇਈਏ ਕਿ ਫੀਲਡਿੰਗ ਕਰਦੇ ਸਮੇਂ ਇੱਕ ਸੀਨੀਅਰ ਖਿਡਾਰੀ ਨੂੰ ਗੇਂਦ ਲੱਗ ਗਈ ਅਤੇ ਉਹ ਮੈਚ ਤੋਂ ਬਾਹਰ ਹੋ ਗਿਆ। IND vs NZ ਸੀਰੀਜ਼ ਦੌਰਾਨ ਇੱਕ ਸੀਨੀਅਰ ਖਿਡਾਰੀ ਦੇ ਸਿਰ 'ਤੇ ਗੇਂਦ ਲੱਗ ਗਈ ਸੀ

ABP Sanjha

ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਖਿਡਾਰੀ ਨਾ ਤਾਂ ਭਾਰਤ ਦਾ ਹੈ ਅਤੇ ਨਾ ਹੀ ਨਿਊਜ਼ੀਲੈਂਡ ਦਾ ਹੈ। ਦਰਅਸਲ, ਗੱਲ ਇਹ ਹੈ ਕਿ ਮਹਿਲਾ ਟੀ-20 ਵਿਸ਼ਵ ਕੱਪ ਦੌਰਾਨ ਇਹ ਖਿਡਾਰਨ ਜ਼ਖਮੀ ਹੋ ਗਈ ਸੀ।

ABP Sanjha

ਮਹਿਲਾ ਟੀ-20 ਵਿਸ਼ਵ ਕੱਪ ਦਾ ਸੈਮੀਫਾਈਨਲ ਮੈਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਖੇਡਿਆ ਗਿਆ। ਇਸ ਮੈਚ ਦੌਰਾਨ ਕੈਰੇਬੀਅਨ ਟੀਮ ਦੇ ਖਿਡਾਰੀ ਚੇਨਲੀ ਹੈਨਰੀ ਦੇ ਸਿਰ 'ਤੇ ਗੇਂਦ ਲੱਗੀ।

ABP Sanjha

ਮਹਿਲਾ ਟੀ-20 ਵਿਸ਼ਵ ਕੱਪ 'ਚ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਦੀ ਮਹਿਲਾ ਟੀਮ ਵਿਚਾਲੇ ਖੇਡੇ ਗਏ ਮੈਚ 'ਚ ਜਦੋਂ ਕੀਵੀ ਟੀਮ ਬੱਲੇਬਾਜ਼ੀ ਕਰ ਰਹੀ ਸੀ।

ABP Sanjha

ਕੀਵੀ ਟੀਮ ਦੀ ਬੱਲੇਬਾਜ਼ ਅਮੇਲੀਆ ਕੇਰ ਨੇ ਹਵਾ ਵਿੱਚ ਸ਼ੌਟ ਖੇਡਿਆ ਅਤੇ ਚੇਨਲੀ ਹੈਨਰੀ ਇਸ ਨੂੰ ਫੜਨ ਲਈ ਦੌੜੀ।

ABP Sanjha

ਪਰ ਹੈਨਰੀ ਗੇਂਦ ਨੂੰ ਠੀਕ ਤਰ੍ਹਾਂ ਨਾਲ ਨਹੀਂ ਦੇਖ ਸਕੀ ਅਤੇ ਗੇਂਦ ਉਸ ਦੀਆਂ ਅੱਖਾਂ ਅਤੇ ਸਿਰ ਦੇ ਵਿਚਕਾਰ ਮੱਥੇ ਵਿਚ ਜਾ ਵੱਜੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੈਡੀਕਲ ਟੀਮ ਦੀ ਦੇਖ-ਰੇਖ ਵਿਚ ਭੇਜ ਦਿੱਤਾ ਗਿਆ।