ਕੋਲਡ ਡਰਿੰਕ ਸਿਹਤ ਲਈ ਹਾਨੀਕਾਰਕ ਹੈ। ਪਰ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਕਿ ਕੀ ਡਾਈਟ ਕੋਲਾ ਸਰੀਰ ਲਈ ਦੂਜੇ ਆਮ ਕੋਲਡ ਡਰਿੰਕਸ ਵਾਂਗ ਹੀ ਖਤਰਨਾਕ ਅਤੇ ਸਰੀਰ ਲਈ ਨੁਕਸਾਨਦਾਇਕ ਹੈ। ਹਾਲ ਹੀ 'ਚ 15 ਸਿਹਤਮੰਦ ਲੋਕਾਂ 'ਤੇ ਇੱਕ ਰਿਸਰਚ ਕੀਤੀ ਗਈ ਹੈ।