Dried Lemons Use Tips: ਗਰਮੀਆਂ (Summer) ਵਿੱਚ ਨਿੰਬੂ ਦੀ ਖਪਤ ਵੱਧ ਜਾਂਦਾ ਹੈ। ਇਸ ਕਾਰਨ ਕਈ ਵਾਰ ਲੋਕ ਇਸ ਨੂੰ ਸਸਤੇ ਭਾਅ 'ਚ ਖਰੀਦ ਲੈਂਦੇ ਹਨ। ਪਰ ਲੰਬੇ ਸਮੇਂ ਤੱਕ ਰੱਖੇ ਜਾਣ ਕਾਰਨ ਉਹ ਸੁੱਕ ਜਾਂਦੇ ਹਨ ਅਤੇ ਅੰਤ ਵਿੱਚ ਉਨ੍ਹਾਂ ਨੂੰ ਸੁੱਟ ਦਿੱਤਾ ਜਾਂਦਾ ਹੈ।