ਵਾਸਤੂ ਅਨੁਸਾਰ ਘਰ ਵਿੱਚ ਰੱਖੀਆਂ ਕਈ ਚੀਜ਼ਾਂ ਸਕਾਰਾਤਮਕਤਾ ਲਿਆਉਂਦੀਆਂ ਹਨ। ਇਸ ਦੇ ਨਾਲ ਹੀ ਘਰ 'ਚ ਰੱਖੀਆਂ ਕੁਝ ਚੀਜ਼ਾਂ ਤੁਹਾਨੂੰ ਕੰਗਾਲ ਵੀ ਕਰ ਸਕਦੀਆਂ ਹਨ।



ਖਰਾਬ ਚੀਜਾਂ
ਘਰ 'ਚ ਪਈਆਂ ਕੁੱਝ ਖਰਾਬ ਚੀਜ਼ਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ, ਨਹੀਂ ਤਾਂ ਇਹ ਤੁਹਾਨੂੰ ਕੰਗਾਲ ਬਣਾ ਸਕਦੀਆਂ ਨੇ।


ਕਬਾੜ
ਘਰ 'ਚ ਕਬਾੜ ਇਕੱਠਾ ਕਰਨ ਨਾਲ ਆਰਥਿਕ ਸਮੱਸਿਆ ਪੈਦਾ ਹੋ ਸਕਦੀ ਹੈ।


ਇਲੈਕਟ੍ਰਾਨਿਕ
ਖਰਾਬ ਇਲੈਕਟ੍ਰਾਨਿਕ ਚੀਜ਼ਾਂ ਰੱਖਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।


ਟੁੱਟਿਆ ਸ਼ੀਸ਼ਾ
ਟੁੱਟਿਆ ਸ਼ੀਸ਼ਾ ਰੱਖਣ ਨਾਲ ਘਰ 'ਚ ਨਕਾਰਾਤਮਕ ਊਰਜਾ ਪੈਦਾ ਹੋ ਸਕਦੀ ਹੈ।


ਰੁਕੀ ਹੋਈ ਘੜੀ
ਇਸ ਨਾਲ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।


ਫਰਨੀਚਰ
ਟੁੱਟੇ ਹੋਏ ਫਰਨੀਚਰ ਨਾਲ ਘਰ ਵਿੱਚ ਵਾਸਤੂ ਦੋਸ਼ ਪੈਦਾ ਹੁੰਦੇ ਹਨ। ਜਿਸ ਨਾਲ ਜੀਵਨ 'ਚ ਕਈ ਸਮੱਸਿਆਵਾਂ ਆਉਂਦੀਆਂ ਹਨ।