ਭਾਰਤ ਵਿੱਚ ਸੱਪ ਹਰ ਥਾਂ ਪਾਏ ਜਾਂ ਹਨ। ਕੁਝ ਇੰਨੇ ਜ਼ਹਿਰੀਲੇ ਹੁੰਦੇ ਹਨ ਕਿ ਜੇ ਉਹ ਤੁਹਾਨੂੰ ਡੰਗ ਮਾਰਦੇ ਹਨ, ਤਾਂ ਤੁਹਾਡੀ ਮੌਤ ਪੱਕੀ ਹੈ। ਪਰ, ਹੁਣ ਸਵਾਲ ਇਹ ਉੱਠਦਾ ਹੈ ਕਿ ਧਰਤੀ 'ਤੇ ਇਹ ਸੱਪ ਕਿੱਥੋਂ ਆਏ?