ਅੰਤਰਰਾਸ਼ਟਰੀ ਬਿਕਨੀ ਦਿਵਸ ਹਰ ਸਾਲ 5 ਜੁਲਾਈ ਨੂੰ ਮਨਾਇਆ ਜਾਂਦਾ ਹੈ। ਤੁਸੀਂ ਦੇਖਿਆ ਹੋਵੇਗਾ ਕਿ ਬੀਚ 'ਤੇ ਬਿਕਨੀ ਪਹਿਨ ਕੇ ਸੈਰ ਕਰਨ ਦਾ ਰੁਝਾਨ ਸਭ ਤੋਂ ਵੱਧ ਚੱਲ ਰਿਹਾ ਹੈ।