ਅੱਤ ਦੀ ਗਰਮੀ ਤੋਂ ਬਾਅਦ ਲੋਕ ਬਰਸਾਤ ਦਾ ਇੰਤਜ਼ਾਰ ਕਰਦੇ ਹਨ



ਬਾਰਿਸ਼ ਵਿੱਚ ਨਹਾਉਣ ਨਾਲ ਕਈ ਲਾਭ ਹੁੰਦੇ ਹਨ



ਪਰ ਫਿਰ ਵੀ ਪਹਿਲੀ ਬਾਰਿਸ਼ ਵਿੱਚ ਨਹਾਉਣ ਤੋਂ ਮਨਾ ਕੀਤਾ ਜਾਂਦਾ ਹੈ



ਪਹਿਲੀ ਬਾਰਿਸ਼ ਤਾਪਮਾਨ ਨੂੰ ਘੱਟ ਕਰਕੇ ਮੌਸਮ ਠੰਢਾ ਕਰਦੀ ਹੈ



ਬਾਰਿਸ਼ ਵੇਖਦੇ ਹੀ ਲੋਕਾਂ ਦਾ ਮਨ ਇਸ ਦੇ ਪਾਣੀ ਵਿੱਚ ਨਹਾਉਣ ਨੂੰ ਕਰਦਾ ਹੈ



ਪਹਿਲੀ ਬਾਰਿਸ਼ ਦਾ ਪਾਣੀ ਸਰੀਰ ਲਈ ਨੁਕਸਾਨਦਾਇਕ ਹੋ ਸਕਦਾ ਹੈ



ਇਸ ਪਾਣੀ ਵਿੱਚ ਪ੍ਰਦੂਸ਼ਨ ਦੇ ਕਈ ਤੱਤ ਮੌਜੂਦ ਹੁੰਦੇ ਹਨ



ਨਹਾਉਣਾ ਤਾਂ ਦੂਰ ਦੀ ਗੱਲ ਇਸ ਦੀਆਂ ਕਣੀਆਂ ਵਿੱਚ ਭਿੱਜਣ ਤੋਂ ਬਾਅਦ ਤਰੁਤ ਨਹਾ ਲੈਣਾ ਚਾਹੀਦਾ ਹੈ



ਇਸ ਵਿੱਚ ਨਹਾਉਣ ਨਾਲ ਸਰਦੀ,ਜੁਕਾਮ ਜਾਂ ਖਾਂਸੀ ਵੀ ਹੋ ਸਕਦੀ ਹੈ



ਪਹਿਲੀ ਬਾਰਿਸ਼ ਦੇ ਪਾਣੀ ਨਾਲ ਨਹਾਉਣ ਨਾਲ ਸਕਿਨ ਐਲਰਜੀ ਜਾਂ ਰੈਸ਼ਿਜ ਹੋ ਸਕਦੇ ਹਨ



Thanks for Reading. UP NEXT

ਸਭ ਤੋਂ ਮਹਿੰਗਾ ਸੋਨਾ ਕਿਹੜਾ ਹੁੰਦਾ ਹੈ, ਕਿਵੇਂ ਕਰੀਏ ਅਸਲੀ ਨਕਲੀ ਦੀ ਪਹਿਚਾਣ?

View next story