ਸੋਨਾ ਇੱਕ ਅਜਿਹੀ ਧਾਤ ਹੈ ਜਿਸ ਦੀਆਂ ਕੀਮਤਾਂ ਅਸਮਾਨ ਨੰ ਛੂਹ ਰਹੀਆਂ ਹਨ ਹੁਣ ਸਭ ਦੋਂ ਵੱਡੀ ਗੱਲ ਇਹ ਹੈ ਕਿ ਅਸਲੀ- ਨਕਲੀ ਸੋਨੇ ਵਿੱਚ ਫਰਕ ਕਿਵੇਂ ਕਰੀਏ? ਅਕਸਰ ਜਿਊਲਰੀ ਅਤੇ ਸੋਨੇ ਦੇ ਸਿੱਕਿਆਂ ਉੱਤੇ ਕਵਾਇਲਟੀ ਮਾਰਕ ਹੁੰਦਾ ਹੈ ਸੋਨੇ ਦੇ ਸਿੱਕਿਆਂ ਉੱਤੇ 999 ਜਾਂ 995 ਲਿਖਿਆ ਹੁੰਦਾ ਹੈ, ਜਿਸ ਦਾ ਅਰਥ 24 ਕੈਰੇਟ ਹੁੰਦਾ ਹੈ ਇਸ ਸੋਨੇ ਨੂੰ ਇੰਟਰਨੈਸ਼ਨਲ ਲੈਵਲ ਉੱਤੇ ਸ਼ੁੱਧ ਮੰਨਿਆ ਜਾਂਦਾ ਹੈ 995 ਵੇਲੇ ਸੋਨੇ ਵਿੱਚ 5 ਗ੍ਰਾਮ ਹੋਰ ਧਾਤੂ ਅਤੇ ਬਾਕੀ ਸੋਨਾ ਹੁੰਦਾ ਹੈ ਉਵੇਂ ਹੀ 999 ਵਾਲੇ ਸੋਨੇ ਵਿੱਚ 1 ਗ੍ਰਾਮ ਹੋਰ ਧਾਤੂ ਅਤੇ ਬਾਕੀ ਸੋਨਾ ਹੁੰਦਾ ਹੈ ਐਕਸਸਪਰਟ ਮੁਤਾਬਕ 999 ਵਾਲਾ ਸ਼ਭ ਤੋਂ ਸ਼ੁੱਧ ਸੋਨਾ ਹੁੰਦਾ ਹੈ ਇਸਨੂੰ ਸਿੱਕਿਆਂ ਜਾਂ ਬਾਰ ਦੇ ਰੂਪ ਵਿੱਚ ਕੋਈ ਵੀ ਖਰੀਦ ਸਕਦਾ ਹੈ ਇਹ ਸਟੈਂਡਰਡ ਸੋਨਾ ਹੁੰਦਾ ਹੈ,ਪਰ ਇਸ ਦੇ ਗਹਿਣੇ ਬਣਾਉਣਾ ਅਸੰਭਵ ਹੁੰਦਾ ਹੈ