Komodo Dragon Lizard ਦੁਨੀਆ ਦੀ ਸਭ ਤੋਂ ਵੱਡੀ ਛਿਪਕਲੀ ਹੈ ਇਸ ਦਾ ਵਜ਼ਨ 300 ਪਾਊਡ ਅਤੇ ਲੰਬਾਈ 10 ਫੁੱਟ ਹੁੰਦੀ ਹੈ। Asian Water Monitor ਦੂਸਰੀ ਵੱਡੀ ਛਿਪਕਲੀ ਹੈ ਬੈਂਕਾਕ ਅਤੇ ਥਾਈਲੈਂਡ ਸਮੇਤ ਦੱਖਣ-ਪੂਰਬੀ ਏਸ਼ੀਆ ਵਿੱਚ ਕਈ ਥਾਵਾਂ 'ਤੇ ਦੇਖਿਆ ਜਾ ਸਕਦਾ ਹੈ ਫਿਰ ਆਉਂਦੀ ਹੈ ਵਰਸ਼ ਮਗਰਮੱਛ ਜਾਂ ਫਿਰ Crocodile Monitor ਇਸ ਦੀ ਲੰਬਾਈ 7-9 ਫਿਟ ਤੋਂ ਲੈ ਕੇ 16 ਫੁੱਟ ਤੱਕ ਹੋ ਸਕਦੀ ਹੈ Perentie lizard ਜੋ ਕਿ ਚੌਥੀ ਵੱਡੀ ਛਿਪਕਲੀ ਹੈ Black-throated monitor ਇਹ ਵੀ ਵੱਡੀ ਛਿਪਕਲੀ ਦੀ ਲਿਸਟ ਵਿੱਚ ਆਉਂਦੀ ਹੈ nile lizard ਇਹ ਵੱਡੀ ਛਿਪਕਲੀ ਆਸਟ੍ਰੇਲੀਆ ਦੇ ਵਿੱਚ ਪਾਈ ਜਾਂਦੀ ਹੈ Lesser lizard ਇਹ ਛਿਪਕਲੀ 31 ਪਾਊਂਡ ਦੀ ਛਿਪਕਲੀ ਹੁੰਦੀ ਹੈ