ਹੈਲਮੇਟ ਰੈਗੂਲੇਸ਼ਨ ਐਂਡ ਲਾਅ ਦੇ ਮੁਤਾਬਕ ਹੈਲਮੇਟ ਪਾਉਣਾ ਕਾਫੀ ਜ਼ਰੂਰੀ ਹੈ



ਸੈਕਸ਼ਨ 129 ਦੇ ਤਹਿਤ ਚਾਰ ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਇਹ ਪਾਉਣਾ ਜ਼ਰੂਰੀ ਹੈ



ਜੋ ਗੱਡੀ ਚਲਾਉਂਦਾ ਹੈ ਅਤੇ ਜਿਹੜਾ ਪਿੱਛੇ ਬੈਠਦਾ ਹੈ, ਦੋਵਾਂ ਦੇ ਲਈ ਇਹ ਨਿਯਮ ਹੈ



ਇਸ ਦਾ ਪਾਲਣ ਨਾ ਕਰਨ ‘ਤੇ ਜ਼ੁਰਮਾਨਾ ਭਰਨਾ ਪੈਂਦਾ ਹੈ



ਕਈ ਵਾਰ ਲਾਇਸੈਂਸ ਵੀ ਤਿੰਨ ਮਹੀਨੇ ਤੱਕ ਰੱਦ ਕਰ ਦਿੱਤਾ ਜਾਂਦਾ ਹੈ



ਇੱਕ ਤਬਕਾ ਅਜਿਹਾ ਹੈ ਜਿਸ ਦਾ ਚਲਾਨ ਨਹੀਂ ਕੱਟਿਆ ਜਾਂਦਾ



ਇਹ ਸਿੱਖ ਭਾਈਚਾਰੇ ਦੇ ਲੋਕਾਂ ਦੇ ਲਈ ਹੈ



ਜਿਹੜੇ ਸਿੱਖ ਪੱਗ ਬੰਨ੍ਹਦੇ ਹਨ ਉਨ੍ਹਾਂ ਨੂੰ ਹੈਲਮੈਟ ਤੋਂ ਬਿਨਾਂ ਬਾਈਕ ਚਲਾਉਣ ਦੀ ਇਜਾਜ਼ਤ ਹੈ



ਹਾਲਾਂਕਿ, ਪੱਗ ਤੋਂ ਬਿਨਾਂ ਬਾਈਕ ਚਲਾਉਣ ਵਾਲਿਆਂ ਨੂੰ ਇਹ ਪਾਉਣਾ ਜ਼ਰੂਰੀ ਹੈ



Thanks for Reading. UP NEXT

ਕਿਵੇਂ ਪਤਾ ਲੱਗਦਾ ਚਾਰਜਰ ਅਸਲੀ ਜਾਂ ਨਕਲੀ?

View next story