ਕੁੱਤੇ ਆਦਮੀਆਂ ਨਾਲ ਕਈ ਸਦੀਆਂ ਤੋਂ ਰਹਿੰਦੇ ਆਏ ਹਨ



ਕੁੱਤੇ ਝੁੰਡ ਵਿੱਚ ਰਹਿਣਾ ਪਸੰਦ ਕਰਦੇ ਹਨ



ਕੁੱਤਾ ਆਪਣੇ ਮਾਲਕ ਨੂੰ ਆਪਣਾ ਪਰਿਵਾਰ ਭਾਵ ਕਿ ਝੁੰਡ ਸਮਝਦਾ ਹੈ



ਇਸ ਕਰਕੇ ਜਦੋਂ ਕੁੱਤ ਇਕੱਲਾ ਹੁੰਦਾ ਹੈ ਤਾਂ ਉਹ ਆਪਣੇ ਮਾਲਕ ਦਾ ਪਿੱਛਾ ਕਰਦਾ ਹੈ



ਦਰਅਸਲ, ਕੁੱਤਾ ਉਸ ਨੂੰ ਆਪਣੇ ਝੁੰਡ ਦੀ ਤਰ੍ਹਾਂ ਸਮਝਦਾ ਹੈ



ਇਸ ਕਰਕੇ ਜਦੋਂ ਕੁੱਤੇ ਦਾ ਮਾਲਕ ਜਾਂ ਪਰਿਵਾਰ ਦਾ ਕੋਈ ਵੀ ਵਿਅਕਤੀ ਕਿਤੇ ਜਾਂਦਾ ਹੈ



ਤਾਂ ਕੁੱਤਾ ਉਸ ਦਾ ਪਿੱਛਾ ਕਰਦਾ ਹੈ



ਇਸ ਦੀ ਦੂਜੀ ਵਜ੍ਹਾ ਅਟੈਂਸ਼ਨ ਅਤੇ ਭੁੱਖ ਵੀ ਹੋ ਸਕਦੀ ਹੈ



ਮਾਹਰਾਂ ਦਾ ਮੰਨਣਾ ਹੈ ਕਿ ਕੁੱਤਾ ਆਪਣੇ ਮਾਲਕ ਦੇ ਨਾਲ ਕੁੱਤਿਆਂ ਵਾਂਗ ਵਿਵਹਾਰ ਕਰਦਾ ਹੈ



ਭਾਵ ਕਿ ਪਾਲਤੂ ਕੁੱਤਾ ਆਦਮੀਆਂ ਨੂੰ ਹੀ ਆਪਣਾ ਸਾਥੀ ਬਣਾ ਲੈਂਦਾ ਹੈ