ਦੂਜੇ ਵਿਸ਼ਵ ਯੁੱਧ ਦੇ ਮੋਢੀ ਹਿਟਲਰ ਦਾ ਨਾਂਅ ਕਾਲੇ ਅੱਖਰਾਂ ਵਿੱਚ ਦਰਜ ਹੈ।



ਯਹੂਦੀਆਂ ਦੇ ਕਤਲੇਆਮ ਦੇ ਜ਼ਿੰਮੇਵਾਰ ਹਿਟਲਰ ਦੇ ਖ਼ੁਦ ਨੂੰ ਗੋਲ਼ੀ ਮਾਰੀ ਸੀ।



ਤਕਰੀਬਨ 79 ਸਾਲ ਪਹਿਲਾਂ ਹਿਟਲਰ ਨੇ ਆਪਣੇ ਬੰਕਰ ਵਿੱਚ ਖ਼ੁਦ ਨੂੰ ਗੋਲ਼ੀ ਮਾਰੀ ਸੀ।



ਹਿਟਲਰ ਨੇ ਗੋਲ਼ੀ ਮਾਰਨ ਤੋਂ ਪਹਿਲਾਂ ਸਾਈਨਾਇਡ ਖਾ ਲਿਆ ਸੀ ਤਾਂ ਕੋਈ ਕਸਰ ਬਾਕੀ ਨਾ ਰਹੇ।



1943 ਤੱਕ ਇਹ ਤੈਅ ਹੋ ਗਿਆ ਸੀ ਕਿ ਜਰਮਨ ਦੂਜੇ ਦੇਸ਼ਾਂ ਸਾਹਮਣੇ ਟਿਕ ਨਹੀਂ ਸਕੇਗਾ।



1944 ਤੱਕ ਜਰਮਨ ਕਮਾਂਡਰਾਂ ਨੇ ਇਸ ਨੂੰ ਮੰਨ ਲਿਆ ਸੀ ਕਿ ਉਹ ਜੰਗ ਹਾਰ ਗਏ ਹਨ।



ਜਨਵਰੀ 1945 ਵਿੱਚ ਸੋਵੀਅਤ ਸੰਘ ਫੌਜ ਵੱਲੋਂ ਬਰਲਿਨ ਘੇਰਨ ਤੋਂ ਬਾਅਦ ਹਿਟਲਰ ਬੰਕਰ 'ਚ ਜਾ ਕੇ ਲੁਕ ਗਿਆ



ਹਿਟਲਰ ਯੁੱਧ ਵਿੱਚ ਹੋਈ ਹਾਰ ਤੋਂ ਬਾਅਦ ਬੇਹੱਦ ਚਿੰਤਿਤ ਸੀ।



ਖ਼ੁਦਕੁਸ਼ੀ ਤੋਂ ਪਹਿਲਾਂ ਹਿਟਲਰ ਨੇ ਆਪਣੇ ਸਾਥੀ ਨੂੰ ਕਿਹਾ ਕਿ ਉਸ ਦੀ ਲਾਸ਼ ਨੂੰ ਪੈਟਰੋਲ ਪਾਕੇ ਸਾੜ ਦੇਵੇ।