ਕਿਉਂ ਕਮਜ਼ੋਰ ਪੈ ਰਿਹਾ ਮਾਨਸੂਨ?

ਮਾਨਸੂਨ ਕਈ ਕੁਦਰਤੀ ਅਤੇ ਵੈਸ਼ਵਿਕ ਮੌਸਮੀ ਕਾਰਕਾਂ ਨਾਲ ਪ੍ਰਭਾਵਿਤ ਹੁੰਦਾ ਹੈ

Published by: ਜਸਵੀਰ ਕੌਰ

ਅਲ ਨੀਨੋ ਦੀ ਸਥਿਤੀ ਮਾਨਸੂਨ ਨੂੰ ਕਮਜ਼ੋਰ ਕਰ ਸਕਦੀ ਹੈ

Published by: ਜਸਵੀਰ ਕੌਰ

ਸਮੁੰਦਰ ਦੀ ਸਤ੍ਹਾ ਦੇ ਤਾਪਮਾਨ ਵਿੱਚ ਬਦਲਾਅ ਨਾਲ ਮੀਂਹ ਦਾ ਪੈਟਰਨ ਬਦਲ ਸਕਦਾ ਹੈ

Published by: ਜਸਵੀਰ ਕੌਰ

ਘੱਟ ਦਬਾਅ ਵਾਲੇ ਸਿਸਟਮ ਘੱਟ ਬਣਨ ‘ਤੇ ਬਾਰਿਸ਼ ਘੱਟ ਹੋ ਸਕਦੀ ਹੈ

Published by: ਜਸਵੀਰ ਕੌਰ

ਮਾਨਸੂਨੀ ਹਵਾਵਾਂ ਦੀ ਗਤੀ ਅਤੇ ਦਿਸ਼ਾ ਵਿੱਚ ਬਦਲਾਅ ਵੀ ਅਸਰ ਪਾਉਂਦਾ ਹੈ

Published by: ਜਸਵੀਰ ਕੌਰ

ਪੱਛਮੀ ਵਿਸ਼ੋਭ ਅਤੇ ਹੋਰ ਮੌਸਮੀ ਪ੍ਰਣਾਲੀਆਂ ਵੀ ਮਾਨਸੂਨ ਨੂੰ ਪ੍ਰਭਾਵਿਤ ਕਰ ਸਕਦੀ ਹੈ

Published by: ਜਸਵੀਰ ਕੌਰ

ਜਲਵਾਯੂ ਦੇ ਬਦਲਣ ਨਾਲ ਮਾਨਸੂਨ ਦੀ ਤੀਬਰਤਾ ਅਤੇ ਵਿਤਰਣ ਵਿੱਚ ਬਦਲਾਅ ਦੇਖਿਆ ਜਾ ਰਿਹਾ ਹੈ

Published by: ਜਸਵੀਰ ਕੌਰ

ਕਮਜ਼ੋਰ ਮਾਨਸੂਨ ਦਾ ਅਸਰ ਖੇਤੀ ਅਤੇ ਜਲ ਭੰਡਾਰਣ ‘ਤੇ ਪੈ ਸਕਦਾ ਹੈ

Published by: ਜਸਵੀਰ ਕੌਰ

ਹਰ ਸਾਲ ਮਾਨਸੂਨ ਦੀ ਸਥਿਤੀ ਇੱਕੋ ਵਰਗੀ ਨਹੀਂ ਹੁੰਦੀ ਹੈ, ਮੌਸਮ ਵਿਭਾਗ ਲਗਾਤਾਰ ਮਾਨਸੂਨ ਦੀ ਗਤੀਵਿਧੀਆਂ ‘ਤੇ ਨਜ਼ਰ ਰੱਖਦਾ ਹੈ

Published by: ਜਸਵੀਰ ਕੌਰ