ਸੱਪ ਦੇ ਜ਼ਹਿਰ ਨਾਲ ਕਿਉਂ ਮਰ ਜਾਂਦਾ ਇਨਸਾਨ?

ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ

Published by: ਜਸਵੀਰ ਕੌਰ

ਜ਼ਹਿਰੀਲੇ ਸੱਪ ਦੇ ਕੱਟਣ ‘ਤੇ ਜ਼ਹਿਰ ਸਰੀਰ ਵਿੱਚ ਫੈਲਣ ਲੱਗਦਾ ਹੈ

Published by: ਜਸਵੀਰ ਕੌਰ

ਕੁਝ ਜ਼ਹਿਰ ਨਸਾਂ ‘ਤੇ ਅਸਰ ਕਰਦੇ ਹਨ, ਜਿਸ ਨਾਲ ਸਾਹ ਲੈਣ ਵਿੱਚ ਦਿੱਕਤ ਹੁੰਦੀ ਹੈ

Published by: ਜਸਵੀਰ ਕੌਰ

ਕੁਝ ਜ਼ਹਿਰ ਖੂਨ ਦੇ ਜੰਮਣ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ

Published by: ਜਸਵੀਰ ਕੌਰ

ਕੁਝ ਮਾਮਲਿਆਂ ਵਿੱਚ ਜ਼ਹਿਰ ਸਰੀਰ ਦੇ ਉੱਤਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ

Published by: ਜਸਵੀਰ ਕੌਰ

ਸਮੇਂ ‘ਤੇ ਇਲਾਜ਼ ਨਾ ਮਿਲਣ ‘ਤੇ ਹਾਲਤ ਗੰਭੀਰ ਹੋ ਸਕਦੀ ਹੈ

Published by: ਜਸਵੀਰ ਕੌਰ

ਐਂਟੀ-ਵੇਨਮ ਦਵਾ ਨਾਲ ਕੋਈ ਲੋਕਾਂ ਦੀ ਜਾਨ ਬਚਾਈ ਜਾ ਸਕਦੀ ਹੈ

Published by: ਜਸਵੀਰ ਕੌਰ

ਸੱਪ ਦੇ ਕੱਟਣ ‘ਤੇ ਝਾੜ-ਫੂਕ ਦੀ ਥਾਂ ਤੁਰੰਤ ਹਸਪਤਾਲ ਜਾਓ

Published by: ਜਸਵੀਰ ਕੌਰ

ਜ਼ਖ਼ਮ ਨੂੰ ਕੱਟਣ ਜਾਂ ਜ਼ਹਿਰ ਚੁੱਸਣ ਦੀ ਕੋਸ਼ਿਸ਼ ਨਾ ਕਰੋ

Published by: ਜਸਵੀਰ ਕੌਰ