ਜੇਕਰ ਤੁਹਾਡੇ ਬੱਚੇ ਦਾ ਵੀ ਕੱਦ ਨਹੀਂ ਵੱਧ ਰਿਹਾ ਹੈ, ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ



ਤੁਹਾਡੇ ਬੱਚੇ ਦਾ ਕੱਦ ਨਾ ਵਧਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਸਪੋਰਟਸ ਐਕਟੀਵਿਟੀ ਵਿੱਚ ਭਾਗ ਨਹੀਂ ਲੈਣਾ, ਸਹੀ ਡਾਈਟ ਨਾ ਲੈਣਾ ਅਤੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ



ਇਸ ਲਈ ਜੇਕਰ ਤੁਸੀਂ ਆਪਣੇ ਬੱਚੇ ਦੀ ਜੀਵਨਸ਼ੈਲੀ ‘ਚ ਕੁਝ ਬਦਲਾਅ ਕਰਦੇ ਹੋ ਤਾਂ ਉਸ ਦਾ ਕੱਦ ਆਰਾਮ ਨਾਲ ਵੱਧ ਸਕਦਾ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਆਪਣੇ ਬੱਚੇ ਦਾ ਕੱਦ ਵਧਾਉਣ ਲਈ ਕੀ ਕਰਨਾ ਚਾਹੀਦਾ ਹੈ



ਸਵੇਰੇ-ਸ਼ਾਮ ਯੋਗਾ ਕਰਾਓ



ਬਾਡੀ ਨੂੰ ਸਟ੍ਰੈਚ ਕਰਕੇ ਲਟਕਣਾ ਚਾਹੀਦਾ



ਆਊਟਡੋਰ ਗੇਮਸ ਅਤੇ ਐਕਟੀਵਿਟੀ ਨਾਲ ਵਧੇਗੀ ਹਾਈਟ



ਆਪਣੇ ਬੱਚੇ ਨੂੰ ਨਾਸ਼ਤੇ ਵਿੱਚ ਡ੍ਰਾਈ ਫਰੂਟਸ, ਜੂਸ ਅਤੇ ਫਲ ਦਿਓ



ਜੇਕਰ ਤੁਸੀਂ ਆਪਣੇ ਬੱਚੇ ਦਾ ਚੰਗਾ ਵਿਕਾਸ ਚਾਹੁੰਦੇ ਹੋ ਤਾਂ ਉਸ ਨੂੰ ਚੰਗੀ ਨੀਂਦ ਦਿਓ



ਇਨ੍ਹਾਂ ਤਰੀਕਿਆਂ ਨਾਲ ਆਸਾਨੀ ਨਾਲ ਕੱਦ ਵੱਧ ਸਕਦਾ ਹੈ